ਦਸ ਮਿੰਟਾਂ ਵਿਚ ਕੈਨੇਡੀਅਨ ਖ਼ਬਰਾਂ – ਐਪੀਸੋਡ 19: 30 ਦਸੰਬਰ 2022


ਬੀਸੀ ਵਿਚ ਬੱਸ ਪਲਟਣ ਨਾਲ 4 ਮੌਤਾਂ, ਮ੍ਰਿਤਕਾਂ ਵਿਚ ਇੱਕ ਪੰਜਾਬੀ ਵਿਅਕਤੀ ਵੀ ਸ਼ਾਮਲ; ਕੈਨੇਡਾ ‘ਚ 2022 ਦੌਰਾਨ ਪੁਲਿਸ ਵੱਲੋਂ ਗੋਲੀਆਂ ਚਲਾਉਣ ਦੀਆਂ ਘਟਨਾਵਾਂ ਵਿਚ 25 % ਵਾਧਾ; ਫ਼ੈਡਰਲ ਏਜੰਸੀ ਵੱਲੋਂ ਹੁੰਦੀ ਦੇਰੀ ਤੋਂ ਅੱਕੇ ਕਈ ਹਵਾਈ ਯਾਤਰੀ ਮੁਆਵਜ਼ਿਆਂ ਲਈ ਪਹੁੰਚੇ ਅਦਾਲਤ; ਓਨਟੇਰਿਓ ਵਿਚ 1 ਜਨਵਰੀ ਤੋਂ 13 ਆਮ ਬਿਮਾਰੀਆਂ ਲਈ ਫ਼ਾਰਮਾਸਿਸਟ ਵੀ ਦੇ ਸਕਣਗੇ ਦਵਾਈਆਂ


ਪੇਸ਼ਕਾਰੀ : ਤਾਬਿਸ਼ ਨਕਵੀ