ਦਸ ਮਿੰਟਾਂ ਵਿਚ ਕੈਨੇਡੀਅਨ ਖ਼ਬਰਾਂ – ਐਪੀਸੋਡ 22: 20 ਜਨਵਰੀ 2023


ਸਿੱਖ ਭਾਈਚਾਰੇ ਨੇ ਰੈੱਡ ਡੀਅਰ ‘ਚ ਇੱਕ ਖ਼ਾਲੀ ਚਰਚ ਖ਼ਰੀਦ ਕੇ ਬਣਾਇਆ ਗੁਰਦੁਆਰਾ ਸਾਹਿਬ; ਜ਼ਮਾਨਤ ਪ੍ਰਣਾਲੀ ਵਿਚ ਸੁਧਾਰਾਂ ‘ਤੇ ‘ਗ਼ੌਰ’ ਕਰ ਰਹੀ ਹੈ ਫ਼ੈਡਰਲ ਸਰਕਾਰ – ਟ੍ਰੂਡੋ; ਉੱਤਰੀ ਅਮਰੀਕਾ ਦੇ ਸਭ ਤੋਂ ਭੀੜ-ਭੜੱਕੇ ਵਾਲੇ ਸ਼ਹਿਰਾਂ ਵਿਚ ਟੋਰੌਂਟੋ ਤੀਸਰੇ ਸਥਾਨ ‘ਤੇ; ਐਲਬਰਟਾ ਨੇ ਇਮੀਗ੍ਰੇਸ਼ਨ ਪ੍ਰੋਗਰਾਮ ਚ ਕੀਤੀਆਂ ਤਬਦੀਲੀਆਂ, ਨਜ਼ਦੀਕੀ ਪਰਿਵਾਰ ਵਾਲਿਆਂ ਨੂੰ ਮਿਲੇਗੀ ਤਰਜੀਹ


ਪੇਸ਼ਕਾਰੀ:
ਤਾਬਿਸ਼ ਨਕਵੀ