ਦਸ ਮਿੰਟਾਂ ਵਿਚ ਕੈਨੇਡੀਅਨ ਖ਼ਬਰਾਂ – ਐਪੀਸੋਡ 23: 27 ਜਨਵਰੀ 2023


ਕੈਨੇਡਾ ਵਿਚ ਇਸਲਾਮੋਫ਼ੋਬੀਆ ਨਾਲ ਨਜਿੱਠਣ ਲਈ ਪਹਿਲੀ ਵਾਰੀ ਵਿਸ਼ੇਸ਼ ਸਲਾਹਕਾਰ ਨਿਯੁਕਤ; ਟ੍ਰਾਂਸਪੋਰਟ ਮਿਨਿਸਟਰ ਨੇ ਕਿਹਾ ਕਿ ਹਵਾਈ ਯਾਤਰੀਆਂ ਦੇ ਅਧਿਕਾਰ ਨਿਯਮਾਂ ‘ਚ ਲਿਆਂਦੀ ਜਾਵੇਗੀ ਤਬਦੀਲੀ; ਕੋਰਟ ਵੱਲੋਂ ਕੰਪਟੀਸ਼ਨ ਬਿਊਰੋ ਦੀ ਰੌਜਰਜ਼-ਸ਼ਾਅ ਖ਼ਰੀਦ ਨੂੰ ਰੋਕਣ ਦੀ ਅਪੀਲ ਖ਼ਾਰਜ; 2022 ਦੌਰਾਨ ਕੈਨੇਡਾ ਆਏ 16,300 ਫ਼੍ਰੈਂਚ ਭਾਸ਼ਾਈ ਨਵੇਂ ਇਮੀਗ੍ਰੈਂਟ ਕਿਊਬੈਕ ਤੋਂ ਬਾਹਰ ਸੈਟਲ ਹੋਏ


ਪੇਸ਼ਕਾਰੀ:
ਤਾਬਿਸ਼ ਨਕਵੀ