ਚੋਣਾਂ ‘ਚ ਵਿਦੇਸ਼ੀ ਦਖ਼ਲ ਦੀ ਜਾਂਚ ਲਈ ਟ੍ਰੂਡੋ ਨੇ ਸਾਬਕਾ ਗਵਰਨਰ ਜਨਰਲ ਡੇਵਿਡ ਜੌਨਸਟਨ ਨੂੰ ਨਿਯੁਕਤ ਕੀਤਾ;
ਡਿਊਟੀ ਦੌਰਾਨ ਗੋਲੀਆਂ ਲੱਗਣ ਕਾਰਨ ਐਡਮੰਟਨ ਪੁਲਿਸ ਦੇ ਦੋ ਅਧਿਕਾਰੀਆਂ ਦੀ ਮੌਤ; ਓਨਟੇਰਿਓ ਲਿਬਰਲ ਲੀਡਰਸ਼ਿਪ ਰੇਸ ‘ਚ ਹਿੱਸਾ ਲੈਣ ਲਈ ਐਮਪੀ ਯਾਸਿਰ ਨਕਵੀ ਨੇ ਤਿਆਗਿਆ ਪਾਰਲੀਮੈਂਟਰੀ ਅਹੁਦਾ; ਮੈਨੀਟੋਬਾ ਸਰਕਾਰ ਵੱਲੋਂ ਪ੍ਰੋਵਿੰਸ਼ੀਅਲ ਨੌਮੀਨੀ ਪ੍ਰੋਗਰਾਮ ਵਿਚ ਵਾਧੇ ਦਾ ਐਲਾਨ; ਔਸਕਰ ਐਵਾਰਡ 2023 ਵਿਚ ਕੈਨੇਡਾ ਦਾ ਜਲਵਾ
ਪੇਸ਼ਕਾਰੀ:
ਤਾਬਿਸ਼ ਨਕਵੀ