ਦਸ ਮਿੰਟਾਂ ਵਿਚ ਕੈਨੇਡੀਅਨ ਖ਼ਬਰਾਂ – ਐਪੀਸੋਡ 33: 7 ਅਪ੍ਰੈਲ 2023


ਕੈਨੇਡਾ ਵਿੱਚ ਸਿੱਖ ਹੈਰੀਟੇਜ ਮੰਥ ਸ਼ੁਰੂ

ਰੂਰਲ ਇਮੀਗ੍ਰੇਸ਼ਨ ਪਾਇਲਟ ਪ੍ਰੋਗਰਾਮ ਅਗਲੇ ਸਾਲ ਤੋਂ ਬਾਅਦ ਵੀ ਜਾਰੀ ਰਹਿਣ ਦੀ ਸੰਭਾਵਨਾ

ਓਨਟੇਰਿਓ ਦੇ ਇੱਕ ਹਿੰਦੂ ਮੰਦਰ ਦੀ ਕੰਧ ‘ਤੇ ਲਿਖੇ ਗਏ ਭਾਰਤ ਵਿਰੋਧੀ ਨਾਅਰੇ

ਓਨਟੇਰਿਓ ਸਰਕਾਰ ਨਾਲ ਠੱਗੀ ਮਾਰਨ ਦੇ ਮਾਮਲੇ ‘ਚ ਸੰਜੇ ਮਦਾਨ ਨੇ ਦੋਸ਼ ਕਬੂਲੇ, ਹੋਈ 10 ਸਾਲ ਦੀ ਸਜ਼ਾ


ਪੇਸ਼ਕਾਰੀ : ਸਰਬਮੀਤ ਸਿੰਘ