ਦਸ ਮਿੰਟਾਂ ਵਿਚ ਕੈਨੇਡੀਅਨ ਖ਼ਬਰਾਂ – ਐਪੀਸੋਡ 34: 14 ਅਪ੍ਰੈਲ 2023


ਯੂਕਰੇਨ ਦੇ ਪ੍ਰਧਾਨ ਮੰਤਰੀ ਦਾ ਕੈਨੇਡਾ ਦੌਰਾ, ਟ੍ਰੂਡੋ ਨੇ ਐਲਾਨੀ ਨਵੀਂ ਫ਼ੌਜੀ ਸਹਾਇਤਾ; ਵਿਦੇਸ਼ੀ ਦਖ਼ਲ ਦੇ ਵਿਵਾਦ ਦਰਮਿਆਨ ਟ੍ਰੂਡੋ ਫ਼ਾਊਂਡੇਸ਼ਨ ਦੇ ਪ੍ਰੈਜ਼ੀਡੈਂਟ ਅਤੇ ਸਮੁੱਚੇ ਬੋਰਡ ਵੱਲੋਂ ਅਸਤੀਫ਼ਾ; ਸਸਕੈਚਵਨ ਪ੍ਰਵਾਸ ਕਰਨ ਵਾਲੇ ਇਮੀਗ੍ਰੈਂਟਸ ਵਿੱਚ ਭਾਰਤੀ ਮੋਹਰੀ; ਸਾਬਕਾ ਐਮਪੀ ਗੁਰਬਖਸ਼ ਸਿੰਘ ਮੱਲ੍ਹੀ ਨੂੰ ਮਿਲੇਗਾ ਬ੍ਰੈਂਪਟਨ ਦਾ ਸਰਵ-ਉੱਚ ਸਨਮਾਨ; ਓਨਟੇਰਿਓ ਦੀ ਇੱਕ ਮਸਜਿਦ ‘ਤੇ ਹੋਇਆ ਨਫ਼ਰਤੀ ਹਮਲਾ, ਸ਼ੱਕੀ ਗ੍ਰਿਫ਼ਤਾਰ


ਪੇਸ਼ਕਾਰੀ:
ਤਾਬਿਸ਼ ਨਕਵੀ