ਕੈਨੇਡਾ ਵੱਲੋਂ ਚੀਨੀ ਰਾਜਦੂਤ ਨੂੰ ਬਾਹਰ ਕੱਢੇ ਜਾਣ ਤੋਂ ਬਾਅਦ ਚੀਨ ਨੇ ਕੈਨੇਡੀਅਨ ਡਿਪਲੋਮੈਟ ਨੂੰ ਕੱਢਿਆ; ਇਮਰਾਨ ਖ਼ਾਨ ਦੇ ਹੱਕ ਵਿੱਚ ਕੈਨੇਡੀਅਨ ਪਾਕਿਸਤਾਨੀ ਭਾਈਚਾਰੇ ਵੱਲੋਂ ਪ੍ਰਦਰਸ਼ਨ; ਕੈਨੇਡਾ ਦੇ $20 ਦੇ ਨੋਟ ਅਤੇ ਸਿੱਕਿਆਂ ‘ਤੇ ਨਜ਼ਰ ਆਵੇਗੀ ਕਿੰਗ ਚਾਰਲਜ਼ ਦੀ ਤਸਵੀਰ; ਜੰਗਲੀ ਅੱਗ ਨਾਲ ਜੂਝਦੇ ਐਲਬਰਟਾ ਦੀ ਮਦਦ ਲਈ ਫ਼ੈਡਰਲ ਸਰਕਾਰ ਨੇ ਭੇੇਜੇ 300 ਸੈਨਿਕ; ਕੈਨੇਡੀਅਨ ਪਾਸਪੋਰਟ ਦਾ ਆਇਆ ਨਵਾਂ ਡਿਜ਼ਾਈਨ, ਕਈ ਨਵੇਂ ਸੁਰੱਖਿਆ ਫ਼ੀਚਰ ਸ਼ਾਮਲ
ਪੇਸ਼ਕਾਰੀ:
ਤਾਬਿਸ਼ ਨਕਵੀ