ਫ਼ਰਜ਼ੀ ਦਾਖ਼ਲਾ ਪੱਤਰ ਮਾਮਲੇ ’ਚ ਮਿਨਿਸਟਰ ਫ਼੍ਰੇਜ਼ਰ ਵੱਲੋਂ ਡਿਪੋਰਟੇਸ਼ਨ ’ਤੇ ਰੋਕ ਲਗਾਉਣ ਦਾ ਐਲਾਨ; ਮੈਨੀਟੋਬਾ ਵਿਚ ਬੱਸ ਅਤੇ ਸੈਮੀ ਟਰੱਕ ਦੀ ਟੱਕਰ ਵਿਚ 15 ਲੋਕਾਂ ਦੀ ਮੌਤ, 10 ਜ਼ਖ਼ਮੀ; ਅਚਨਚੇਤ ਦੌਰੇ ‘ਤੇ ਯੂਕਰੇਨ ਪਹੁੰਚੇ ਟ੍ਰੂਡੋ, $500 ਮਿਲੀਅਨ ਦੀ ਹੋਰ ਫ਼ੌਜੀ ਮਦਦ ਦਾ ਐਲਾਨ; ਟੋਰੌਂਟੋ ਦੇ ਪੀਅਰਸਨ ਏਅਰਪੋਰਟ ‘ਤੇ ਖੜਾ ਰੂਸੀ ਜਹਾਜ਼ ਕੈਨੇਡਾ ਸਰਕਾਰ ਨੇ ਜ਼ਬਤ ਕੀਤਾ; ਕੈਨੇਡਾ ਦੀ ਆਬਾਦੀ 40 ਮਿਲੀਅਨ ‘ਤੱਕ ਪਹੁੰਚੀ
ਪੇਸ਼ਕਾਰੀ:
ਤਾਬਿਸ਼ ਨਕਵੀ