ਦਸ ਮਿੰਟਾਂ ਵਿਚ ਕੈਨੇਡੀਅਨ ਖ਼ਬਰਾਂ – ਐਪੀਸੋਡ 45: 30 ਜੂਨ 2023


ਕੈਨੇਡਾ ਵੱਲੋਂ ਸਿਹਤ ਕਰਮਚਾਰੀਆਂ ਲਈ ਇਮੀਗ੍ਰੇਸ਼ਨ ਸਟ੍ਰੀਮ ਦੀ ਘੋਸ਼ਣਾ;
ਪੰਜਾਬੀ ਮੂਲ ਦੇ ਬਲਤੇਜ ਢਿੱਲੋਂ ਬਣੇ ਵਰਕਸੇਫਬੀਸੀ ਦੇ ਪਹਿਲੇ ਦਸਤਾਰਧਾਰੀ ਚੇਅਰ

ਓਲੀਵੀਆ ਚਾਉ ਬਣੀ ਟੋਰੌਂਟੋ ਦੀ ਮੇਅਰ

ਔਨਲਾਈਨ ਨਿਊਜ਼ ਕਾਨੂੰਨ ਦੇ ਜਵਾਬ ’ਚ ਕੈਨੇਡਾ ਵਿੱਚ ਨਿਊਜ਼ ਲਿੰਕਾਂ ਨੂੰ ਹਟਾਵੇਗਾ ਗੂਗਲ


ਪੇਸ਼ਕਾਰੀ : ਸਰਬਮੀਤ ਸਿੰਘ