ਦਸ ਮਿੰਟਾਂ ਵਿਚ ਕੈਨੇਡੀਅਨ ਖ਼ਬਰਾਂ – ਐਪੀਸੋਡ 48: 21 ਜੁਲਾਈ 2023


ਹਿੰਸਕ ਕਾਰਜੈਕਿੰਗ ਦਾ ਸ਼ਿਕਾਰ ਹੋਏ ਪੰਜਾਬੀ ਮੁੰਡੇ ਨੇ ਹਸਪਤਾਲ ਵਿਚ ਦਮ ਤੋੜਿਆ; ਇੱਕ ਨਵੀਂ ਰਿਪੋਰਟ ਅਨੁਸਾਰ ਕੈਨੇਡਾ ਨੂੰ ਅਜੇ ਹੋਰ ਇਮੀਗ੍ਰੇਸ਼ਨ ਦੀ ਜ਼ਰੂਰਤ; ਕੈਨੇਡਾ ਵਿਚ ਪਰਵਾਸ ਵਾਸਤੇ ਭਾਸ਼ਾ ਦੇ ਟੈਸਟਾਂ ਨੂੰ ਆਲੋਚਕਾਂ ਨੇ ‘ਪੈਸਾ ਛਾਪਣ ਦੀ ਮਸ਼ੀਨ’ ਆਖਿਆ


ਪੇਸ਼ਕਾਰੀ:
ਤਾਬਿਸ਼ ਨਕਵੀ