ਦਸ ਮਿੰਟਾਂ ਵਿਚ ਕੈਨੇਡੀਅਨ ਖ਼ਬਰਾਂ – ਐਪੀਸੋਡ 51: 11 ਅਗਸਤ 2023


ਕਾਲਜ ਵੱਲੋਂ ਐਨ ਮੌਕੇ ਦਾਖ਼ਲੇ ਤੋਂ ਨਾਂਹ ਹੋਣ ਕਰਕੇ ਸੈਂਕੜੇ ਅੰਤਰਰਾਸ਼ਟਰੀ ਵਿਦਿਆਰਥੀ ਡਾਢੇ ਪ੍ਰੇਸ਼ਾਨ; ਫ੍ਰੈਂਚ ਨਾ ਆਉਣ ਕਾਰਨ ਗਵਰਨਰ ਜਨਰਲ ਨੂੰ ਹਟਾਉਣ ਦੇ ਕੇਸ ਨੂੰ ਸੁਣ ਸਕਦੀ ਹੈ ਕਿਊਬੈਕ ਸੁਪੀਰੀਅਰ ਕੋਰਟ; ਕਈ ਹੋਰ ਨਾਗਰਿਕ ਸੇਵਾਵਾਂ ਨੂੰ ਔਨਲਾਈਨ ਮੁਹੱਈਆ ਕਰਵਾਏਗੀ ਫ਼ੈਡਰਲ ਸਰਕਾਰ; ਜੀਟੀ 20 ਕ੍ਰਿਕੇਟ ਦੇ ਫ਼ਾਈਨਲ ਵਿਚ ਮੌਂਟਰੀਅਲ ਟਾਈਗਰਜ਼ ਬਣੇ ਚੈਂਪੀਅਨ


ਪੇਸ਼ਕਾਰੀ:
ਤਾਬਿਸ਼ ਨਕਵੀ