ਦਸ ਮਿੰਟਾਂ ਵਿਚ ਕੈਨੇਡੀਅਨ ਖ਼ਬਰਾਂ – ਐਪੀਸੋਡ 60- 13 ਅਕਤੂਬਰ 2023


ਕੈਨੇਡਾ ਵੱਲੋਂ ਲਾਏ ਡਿਪਲੋਮੈਟਿਕ ਨਿਯਮਾਂ ਦੀ ਉਲੰਘਣਾ ਦੇ ਦੋਸ਼ ਦਾ ਭਾਰਤ ਨੇ ਕੀਤਾ ਬਚਾਅ; ਇਜ਼ਰਾਈਲ-ਹਮਾਸ ਜੰਗ ਦੌਰਾਨ ਟ੍ਰੂਡੋ ਵੱਲੋਂ ਕੈਨੇਡੀਅਨਜ਼ ਨੂੰ ‘ਵੰਡੀਆਂ’ ਤੋਂ ਬਚਣ ਦੀ ਅਪੀਲ; ਔਟਵਾ ਚ ਇੱਕ ਵਿਦਿਆਰਥੀ ਨੂੰ ਪ੍ਰੋਫ਼ਾਈਲ ਤੋਂ ਫ਼ਲਸਤੀਨ ਦਾ ਝੰਡਾ ਹਟਾਉਣ ਨੂੰ ਕਹਿਣ ‘ਤੇ ਪ੍ਰਿੰਸੀਪਲ ਨੇ ਮੁਆਫ਼ੀ ਮੰਗੀ ਅਤੇ ਭਾਰਤ ਯਾਤਰਾ ਲਈ OCI ਕਾਰਡ ਬਣਵਾਉਣ ਵਾਸਤੇ ਬ੍ਰੈਂਪਟਨ ਦੇ ਵੀਜ਼ਾ ਦਫ਼ਤਰ ਦੇ ਬਾਹਰ ਲੱਗੀਆਂ ਲੰਬੀਆਂ ਕਤਾਰਾਂ