ਦਸ ਮਿੰਟਾਂ ਵਿਚ ਕੈਨੇਡੀਅਨ ਖ਼ਬਰਾਂ – ਐਪੀਸੋਡ 63: 3 ਨਵੰਬਰ 2023


ਫ਼ੈਡਰਲ ਸਰਕਾਰ ਵੱਲੋਂ ਸਰਕਾਰੀ ਫ਼ੋਨਾਂ ਚੋਂ ਵੀਚੈਟ ਅਤੇ ਕੈਸਪਰਸਕੀ ਬੈਨ ਕਰਨ ਦਾ ਫ਼ੈਸਲਾ; ਇਸਲਾਮੋਫ਼ੋਬੀਆ ’ਤੇ ਸੈਨੇਟ ਦੀ ਨਵੀਂ ਰਿਪੋਰਟ, ਨਫ਼ਰਤ ਦੀ ਵਧਦੀ ਲਹਿਰ ਨੂੰ ਰੋਕਣ ਲਈ ਤੁਰੰਤ ਕਾਰਵਾਈ ਦੀ ਲੋੜ; ਕੈਨੇਡੀਅਨਜ਼ ਵੀ ਆਉਂਦੇ ਦਿਨਾਂ ਵਿਚ ਗਾਜ਼ਾ ਚੋਂ ਨਿਕਲ ਸਕਣਗੇ: ਵਿਦੇਸ਼ ਮੰਤਰੀ

ਪੇਸ਼ਕਾਰੀ:ਤਾਬਿਸ਼ ਨਕਵੀ