ਦਸ ਮਿੰਟਾਂ ਵਿਚ ਕੈਨੇਡੀਅਨ ਖ਼ਬਰਾਂ – ਐਪੀਸੋਡ 69: 15 ਦਸੰਬਰ 2023


ਅਮਰੀਕੀ ਦਸਤਾਵੇਜ਼ਾਂ ਤੋਂ ਨਿੱਝਰ ਨੂੰ ਮਾਰਨ ਦੀ ਕਥਿਤ ਸਾਜ਼ਿਸ਼ ਬਾਰੇ ਨਵੇਂ ਵੇਰਵੇ ਮਿਲੇ: CSIS ਮੁਖੀ; ਹੰਬੋਲਟ ਬ੍ਰੌਂਕੋਸ ਬੱਸ ਹਾਦਸੇ ਲਈ ਜ਼ਿੰਮੇਵਾਰ ਟਰੱਕਰ ਜਸਕੀਰਤ ਸਿੱਧੂ ਦੀ ਡਿਪੋਰਟੇਸ਼ਨ ਖ਼ਿਲਾਫ਼ ਅਪੀਲ ਖ਼ਾਰਜ; ਫ਼ੈਡਰਲ ਸਰਕਾਰ ਵੱਲੋਂ $13 ਬਿਲੀਅਨ ਦੇ ਡੈਂਟਲ-ਕੇਅਰ ਪ੍ਰੋਗਰਾਮ ਦੇ ਵੇਰਵੇ ਜਾਰੀ; ਪੀਲ ਰੀਜਨ ਨੂੰ ਭੰਗ ਕਰਨ ਦੇ ਫ਼ੈਸਲੇ ਨੂੰ ਪਲਟੇਗਾ ਓਨਟੇਰਿਓ

ਪੇਸ਼ਕਾਰੀ:ਤਾਬਿਸ਼ ਨਕਵੀ