ਦਸ ਮਿੰਟਾਂ ਵਿਚ ਕੈਨੇਡੀਅਨ ਖ਼ਬਰਾਂ – ਐਪੀਸੋਡ 73: 12 ਜਨਵਰੀ 2024


ਹਾਊਸਿੰਗ ਨੂੰ ਮਹਿੰਗਾ ਕਰ ਰਹੀ ਹੈ ਇਮੀਗ੍ਰੇਸ਼ਨ, ਸਰਕਾਰ ਨੂੰ ਦੋ ਸਾਲ ਪਹਿਲਾਂ ਦਿੱਤੀ ਗਈ ਸੀ ਚਿਤਾਵਨੀ

ਰੂਸ ਦੀ ਜੰਗ ਵਿਰੋਧੀ ਕਾਰਕੁਨ ਨੂੰ ਆਖ਼ਰਕਾਰ ਮਿਲੀ ਕੈਨੇਡੀਅਨ ਨਾਗਰਿਕਤਾ; ਗਾਜ਼ਾ ਚੋਂ ਹਿਜਰਤ ਕਰਦੇ ਕੈਨੇਡੀਅਨਜ਼ ਦੇ ਰਿਸ਼ਤੇਦਾਰਾਂ ਲਈ ਟੈਂਮਪੋਰੈਰੀ ਰੈਜ਼ੀਡੈਂਸੀ ਪ੍ਰੋਗਰਾਮ ਸ਼ੁਰੂ; ਕੈਨੇਡਾ ਇਰਾਨ ਦੀ IRGC ਨੂੰ ਅੱਤਵਾਦੀ ਸੰਗਠਨ ਵੱਜੋਂ ਸੂਚੀਬੱਧ ਕਰਨ ‘ਤੇ ਕਰ ਰਿਹੈ ਵਿਚਾਰ: ਜਸਟਿਨ ਟ੍ਰੂਡੋ

ਪੇਸ਼ਕਾਰੀ:ਤਾਬਿਸ਼ ਨਕਵੀ