ਕੈਨੇਡਾ ਵਿਚ ਅੰਗ੍ਰੇਜ਼ੀ ਅਤੇ ਫ਼੍ਰੈਂਚ ਤੋਂ ਵੱਖਰੀ ਭਾਸ਼ਾ ਬੋਲਣ ਵਾਲਿਆਂ ਦੀ ਗਿਣਤੀ ਵਿਚ ਰਿਕਾਰਡ ਵਾਧਾ – ਘਰਾਂ ਵਿਚ ਮੁੱਖ ਤੌਰ ‘ਤੇ ਪੰਜਾਬੀ ਬੋਲਣ ਵਾਲਿਆਂ ਦੀ ਤਾਦਾਦ 49 % ਵਧੀ ; ਜਾਅਲੀ ਦਸਤਾਵੇਜ਼ ਬਣਾਉਣ ਕਾਰਨ ਬੀ.ਸੀ. ਦੇ ਇਮੀਗ੍ਰੇਸ਼ਨ ਵਕੀਲ ਬਲਰਾਜ ਸਿੰਘ ਉਰਫ਼ ਰੌਜਰ ਭੱਟੀ ਨੂੰ ਹੋਈ 22 ਮਹੀਨਿਆਂ ਦੀ ਜੇਲ੍ਹ ਦੀ ਸਜ਼ਾ;ਅਮਰੀਕਾ ਤੋਂ ਕੈਨੇਡਾ ਦਾਖ਼ਲੇ ਵੇਲੇ ਇੱਕ ਟਰੱਕ ਵਿਚੋਂ 30 ਕਿਲੋ ਕੋਕੇਨ ਬਰਾਮਦ, ਪੰਜਾਬੀ ਮੂਲ ਦੇ ਦੋ ਵਿਅਕਤੀ ਗ੍ਰਿਫ਼ਤਾਰ; ਲੰਘੇ 5 ਸਾਲਾਂ ‘ਚ ਭਾਰਤ ਤੋਂ ਕੈਨੇਡਾ ਪੜ੍ਹਨ ਆਏ ਪੌਣੇ ਪੰਜ ਲੱਖ ਵਿਦਿਆਰਥੀ
ਦਸ ਮਿੰਟਾਂ ਵਿਚ ਕੈਨੇਡੀਅਨ ਖ਼ਬਰਾਂ – ਐਪੀਸੋਡ 2: 19 ਅਗਸਤ 2022
