ਦਸ ਮਿੰਟਾਂ ਵਿਚ ਕੈਨੇਡੀਅਨ ਖ਼ਬਰਾਂ – ਐਪੀਸੋਡ 108 : ਸਤੰਬਰ 20, 2024


ਬਲੌਕ ਕਿਊਬੈਕਵਾ ਅਤੇ ਐਨਡੀਪੀ ਬੇਭਰੋਸਗੀ ਵੋਟ ‘ਤੇ ਟ੍ਰੂਡੋ ਸਰਕਾਰ ਨੂੰਦੇਣਗੀਆਂਸਮਰਥਨ; ਹਾਊਸਿੰਗ ਸੰਕਟ ਨਾਲ ਨਜਿੱਠਣ ਲਈ ਕੈਨੇਡਾ ਨੇ ਮੌਰਗੇਜ ਨਿਯਮਾਂ ਵਿਚ ਕੀਤੀ ਨਰਮੀ