ਦਸ ਮਿੰਟਾਂ ਵਿਚ ਕੈਨੇਡੀਅਨ ਖ਼ਬਰਾਂ – ਐਪੀਸੋਡ 111 : ਅਕਤੂਬਰ 18, 2024


ਭਾਰਤ ਵੱਲੋਂ ਕੈਨੇਡਾ ਚ ਸਿੱਖ ਵੱਖਵਾਦੀਆਂ ਨੂੰ ਨਿਸ਼ਾਨਾ ਬਣਾਉਣ ਲਈ ਅਪਰਾਧੀਆਂ ਨਾਲ ਰਲ਼ੇ ਹੋਣ ਤੋਂ ਇਨਕਾਰ
ਭਾਰਤ-ਕੈਨੇਡਾ ਤਣਾਅ ਦਰਮਿਆਨ ਭਾਰਤੀ ਡਾਇਸਪੋਰਾ ਦੇ ਮੈਂਬਰਾਂ ਵਿਚ ਯਾਤਰਾ ਨੂੰ ਲੈਕੇ ਚਿੰਤਾਵਾਂ ਵਧੀਆਂ
ਬੀਸੀ ਸੂਬਾਈ ਚੋਣਾਂ ਦੌਰਾਨ ਰਿਕਾਰਡ ਪੱਧਰ ’ਤੇ ਹੋਈ ਅਡਵਾਂਸ ਪੋਲਿੰਗ
ਪੇਸ਼ਕਸ਼ : ਸਰਬਮੀਤ ਸਿੰਘ