-
ਦਸ ਮਿੰਟਾਂ ਵਿਚ ਕੈਨੇਡੀਅਨ ਖ਼ਬਰਾਂ – ਐਪੀਸੋਡ 172: ਜਨਵਰੀ 16 2025

ਸਰੀ ਵਿਚ ਇੱਕ ਨਾਮਵਰ ਕਾਰੋਬਾਰੀ ਦਾ ਗੋਲੀਆਂ ਮਾਰ ਕੇ ਕਤਲ; ਕੈਨੇਡਾ ਅਤੇ ਬੀਸੀ ਦੇ ਲੋਕਾਂ ਨੂੰ ਭਾਰਤ ਨਾਲ ਨੇੜਲੇ ਸਬੰਧਾਂ ਦਾ ਫ਼ਾਇਦਾ ਹੀ ਹੋਵੇਗਾ: ਪ੍ਰੀਮੀਅਰ ਈਬੀ
-
ਦਸ ਮਿੰਟਾਂ ਵਿਚ ਕੈਨੇਡੀਅਨ ਖ਼ਬਰਾਂ – ਐਪੀਸੋਡ 171: ਜਨਵਰੀ 09 2025

ਸਿਆਸੀ ਤਣਾਅ ਦੇ ਵਿਚਕਾਰ ਬੀਸੀ ਪ੍ਰੀਮੀਅਰ ਡੇਵਿਡ ਈਬੀ ਕਰਨਗੇ ਭਾਰਤ ਦਾ ਦੌਰਾ; ਵੇਨੇਜ਼ੁਏਲਾ ‘ਤੇ ਅਮਰੀਕੀ ਕਾਰਵਾਈ ਤੋਂ ਬਾਅਦ ਕੈਨੇਡਾ ਦੀ ਕੀ ਰਹੀ ਪ੍ਰਤਿਕਿਰਿਆ?; ਲੰਬੇ ਸਮੇਂ ਤੋਂ ਲਿਬਰਲ ਐਮਪੀ ਕ੍ਰਿਸਟੀਆ ਫ਼੍ਰੀਲੈਂਡ ਦਾ ਅਸਤੀਫ਼ਾ, ਹਾਊਸ ਦੀ ਬਣਤਰ ਫੇਰ ਬਦਲੀ
-
ਦਸ ਮਿੰਟਾਂ ਵਿਚ ਕੈਨੇਡੀਅਨ ਖ਼ਬਰਾਂ – ਐਪੀਸੋਡ 170: ਦਸੰਬਰ 26 2025

ਕੈਨੇਡਾ ਵਿਚ ਫ਼ਲੂ ਦੀ ਦਰ 3 ਸਾਲਾਂ ਦੀ ਸਭ ਤੋਂ ਉੱਚੀ; ਪ੍ਰਧਾਨ ਮੰਤਰੀ ਨੇ ਮਾਰਕ ਵਾਈਜ਼ਮੈਨ ਨੂੰ ਅਮਰੀਕਾ ਵਿੱਚ ਕੈਨੇਡਾ ਦਾ ਨਵਾਂ ਰਾਜਦੂਤ ਐਲਾਨਿਆ; ਰਾਇਨ ਵੈਡਿੰਗ ਦੇ ਡਰੱਗ ਨੈੱਟਵਰਕ ਨਾਲ ਜੁੜੇ ਬ੍ਰੈਂਪਟਨ ਦੇ ਵਕੀਲ ਦੀਪਕ ਪਰਾਦਕਰ ਨੂੰ ਮਿਲੀ ਜ਼ਮਾਨਤ
-
ਦਸ ਮਿੰਟਾਂ ਵਿਚ ਕੈਨੇਡੀਅਨ ਖ਼ਬਰਾਂ – ਐਪੀਸੋਡ 169: ਦਸੰਬਰ 19, 2025

ਐਡਮੰਟਨ ’ਚ ਪੰਜਾਬੀ ਮੂਲ ਦੇ 2 ਨੌਜਵਾਨਾਂ ਦਾ ਕਤਲ; ਅੰਤਰਰਾਸ਼ਟਰੀ ਵਿਦਿਆਰਥੀਆਂ ਨੂੰ ਗੁਮਰਾਹ ਕਰਨ ‘ਤੇ ਬੀਸੀ ਦਾ ਇੱਕ ਪ੍ਰਾਈਵੇਟ ਕਾਲਜ ਬੰਦ
-
ਦਸ ਮਿੰਟਾਂ ਵਿਚ ਕੈਨੇਡੀਅਨ ਖ਼ਬਰਾਂ – ਐਪੀਸੋਡ 168: ਦਸੰਬਰ 12, 2025

ਇੱਕ ਹੋਰ ਕੰਜ਼ਰਵੇਟਿਵ ਐਮਪੀ ਲਿਬਰਲ ਪਾਰਟੀ ਵਿਚ ਸ਼ਾਮਲ ਹੋਇਆ; ਕੈਨੇਡੀਅਨ ਬਾਈਕਾਟ ਕਾਰਨ ਅਮਰੀਕਾ ਦੇ ਸਰਹੱਦੀ ਸੂਬਿਆਂ ਨੂੰ ਭਾਰੀ ਨੁਕਸਾਨ; 5,000 ਵਿਦੇਸ਼ੀ ਡਾਕਟਰਾਂ ਦੀ ਪੀ ਆਰ ਲਈ ਰਾਹ ਪੱਧਰਾ ਕਰੇਗੀ ਫ਼ੈਡਰਲ ਸਰਕਾਰ
-
ਦਸ ਮਿੰਟਾਂ ਵਿਚ ਕੈਨੇਡੀਅਨ ਖ਼ਬਰਾਂ – ਐਪੀਸੋਡ 167: ਦਸੰਬਰ 05, 2025

ਕੰਜ਼ਰਵੇਟਿਵਜ਼ ਵੱਲੋਂ ਔਨਲਾਈਨ ਨਾਗਰਿਕਤਾ ਸਮਾਰੋਹ ਬੰਦ ਕਰਨ ਦੀ ਮੰਗ; ਕਾਰਨੀ ਨੇ ਮੰਤਰੀ-ਮੰਡਲ ਚ ਕੀਤਾ ਫੇਰਬਦਲ, ਟ੍ਰੂਡੋ-ਯੁੱਗ ਦੇ ਇੱਕ ਮੰਤਰੀ ਦੀ ਕੈਬਿਨੇਟ ਵਿਚ ਵਾਪਸੀ; ਆਰਸੀਐਮਪੀ ਨੇ ਆਪਣੇ ਚੀਨ ਚ ਬਣੇ ਡਰੋਨਾਂ ਦੀ ਵਰਤੋਂ ਸੀਮਤ ਕੀਤੀ
-
ਦਸ ਮਿੰਟਾਂ ਵਿਚ ਕੈਨੇਡੀਅਨ ਖ਼ਬਰਾਂ – ਐਪੀਸੋਡ 166: ਨਵੰਬਰ 28, 2025

ਸਿਖਸ ਫ਼ਾਰ ਜਸਟਿਸ ਵੱਲੋਂ ਔਟਵਾ ’ਚ ਖ਼ਾਲਿਸਤਾਨ ਰਾਏਸ਼ੁਮਾਰੀ ਦਾ ਆਯੋਜਨ; ਬੀਸੀ ’ਚ ਪੰਜਾਬੀ ਮੂਲ ਦੀ ਲੜਕੀ ਦਾ ਕਤਲ, ਦਿਓਰ ‘ਤੇ ਲੱਗੇ ਇਲਜ਼ਾਮ; ਐਲਬਰਟਾ ਅਤੇ ਫ਼ੈਡਰਲ ਸਰਕਾਰ ਵਿਚਾਲੇ ਹੋਇਆ ਨਵਾਂ ਊਰਜਾ ਸਮਝੌਤਾ, ਪਰ ਇਸ ਸਮਝੌਤੇ ਦੇ ਵਿਰੋਧ ਵਿਚ ਗਿਲਬੋ ਦਾ ਕਾਰਨੀ ਦੀ ਕੈਬਿਨੇਟ ਤੋਂ ਅਸਤੀਫ਼ਾ
-
ਦਸ ਮਿੰਟਾਂ ਵਿਚ ਕੈਨੇਡੀਅਨ ਖ਼ਬਰਾਂ – ਐਪੀਸੋਡ 165: ਨਵੰਬਰ 21, 2025

ਓਨਟੇਰੀਓ ਵੱਲੋਂ ਇਮੀਗ੍ਰੇਸ਼ਨ ਅਰਜ਼ੀਆਂ ਵਾਪਿਸ ਕਰਨ ਤੋਂ ਬਾਅਦ ਨੌਜਵਾਨਾਂ ਵੱਲੋਂ ਪ੍ਰਦਰਸ਼ਨ; ਕਾਰਨੀ ਸਰਕਾਰ ਡਿੱਗਣੋਂ ਬਚੀ, ਐਮਪੀਜ਼ ਨੇ ਬਜਟ ਪਾਸ ਕੀਤਾ.
-
ਦਸ ਮਿੰਟਾਂ ਵਿਚ ਕੈਨੇਡੀਅਨ ਖ਼ਬਰਾਂ – ਐਪੀਸੋਡ 159: ਅਕਤੂਬਰ 10, 2025

ਟਰੰਪ ਨਾਲ ਮੁਲਾਕਾਤ ਲਈ ਅਗਲੇ ਹਫ਼ਤੇ ਅਮਰੀਕਾ ਜਾਣਗੇ ਪ੍ਰਧਾਨ ਮੰਤਰੀ ਕਾਰਨੀ; ਕੈਨੇਡਾ ਦੇ 5 ਸੂਬਿਆਂ ਨੇ ਆਪਣੀ ਮਿਨਿਮਮ ਵੇਜ ਵਧਾਈ, ਐਲਬਰਟਾ ਵਿਚ ਹੁਣ ਸਭ ਤੋਂ ਘੱਟ; ਪੰਜਾਬੀ ਗਾਇਕ ਏਪੀ ਢਿੱਲੋਂ ਦੇ ਘਰ ‘ਤੇ ਗੋਲੀਆਂ ਚਲਾਉਣ ਵਾਲੇ ਨੂੰ ਛੇ ਸਾਲ ਦੀ ਕੈਦ
-
ਦਸ ਮਿੰਟਾਂ ਵਿਚ ਕੈਨੇਡੀਅਨ ਖ਼ਬਰਾਂ – ਐਪੀਸੋਡ 161: ਅਕਤੂਬਰ 24, 2025

ਸਕੂਲ ਅਧਿਆਪਕਾਂ ਦੀ ਹੜਤਾਲ ਖ਼ਤਮ ਕਰਨ ਲਈ ਐਲਬਰਟਾ ਸਰਕਾਰ ਲਿਆਵੇਗੀ ਬੈਕ-ਟੂ-ਵਰਕ ਕਾਨੂੰਨ; ਭਾਰਤੀ ਰਾਜਦੂਤ ਨੇ ਸਾਰੇ ਕੈਨੇਡੀਅਨ ਡਿਪਲੋਮੈਟਸ ਦੀ ਬਹਾਲੀ ਬਾਬਤ ਅਨੀਤਾ ਅਨੰਦ ਦੇ ਦਾਅਵਿਆਂ ਨੂੰ ਨਕਾਰਿਆ ਪੇਸ਼ਕਾਰੀ:ਤਾਬਿਸ਼ ਨਕਵੀ
