-
ਦਸ ਮਿੰਟਾਂ ਵਿਚ ਕੈਨੇਡੀਅਨ ਖ਼ਬਰਾਂ – ਐਪੀਸੋਡ 63: 3 ਨਵੰਬਰ 2023

ਫ਼ੈਡਰਲ ਸਰਕਾਰ ਵੱਲੋਂ ਸਰਕਾਰੀ ਫ਼ੋਨਾਂ ਚੋਂ ਵੀਚੈਟ ਅਤੇ ਕੈਸਪਰਸਕੀ ਬੈਨ ਕਰਨ ਦਾ ਫ਼ੈਸਲਾ; ਇਸਲਾਮੋਫ਼ੋਬੀਆ ’ਤੇ ਸੈਨੇਟ ਦੀ ਨਵੀਂ ਰਿਪੋਰਟ, ਨਫ਼ਰਤ ਦੀ ਵਧਦੀ ਲਹਿਰ ਨੂੰ ਰੋਕਣ ਲਈ ਤੁਰੰਤ ਕਾਰਵਾਈ ਦੀ ਲੋੜ; ਕੈਨੇਡੀਅਨਜ਼ ਵੀ ਆਉਂਦੇ ਦਿਨਾਂ ਵਿਚ ਗਾਜ਼ਾ ਚੋਂ ਨਿਕਲ ਸਕਣਗੇ: ਵਿਦੇਸ਼ ਮੰਤਰੀ ਪੇਸ਼ਕਾਰੀ:ਤਾਬਿਸ਼ ਨਕਵੀ
-
ਦਸ ਮਿੰਟਾਂ ਵਿਚ ਕੈਨੇਡੀਅਨ ਖ਼ਬਰਾਂ – ਐਪੀਸੋਡ 62:-27 ਅਕਤੂਬਰ 2023

ਅੰਤਰਰਾਸ਼ਟਰੀ ਵਿਦਿਆਰਥੀਆਂ ਨਾਲ ਹੁੰਦੀ ਧੋਖਾਧੜੀ ਰੋਕਣ ਲਈ ਇਮੀਗ੍ਰੇਸ਼ਨ ਮੰਤਰੀ ਵੱਲੋਂ ਨਵੇਂ ਨਿਯਮਾਂ ਦਾ ਐਲਾਨ; ਇਜ਼ਰਾਈਲ-ਹਮਾਸ ਸੰਘਰਸ਼ ਤੇਜ਼ ਹੋਣ ‘ਤੇ ਟ੍ਰੂਡੋ ਨੇ ਕੀਤੀ ਵਿਰੋਧੀ ਪਾਰਟੀਆਂ ਨਾਲ ਬੈਠਕ; ਇਮੀਗ੍ਰੇਸ਼ਨ ਫ਼ਰਾਡ ‘ਚ ਵਿਨੀਪੈਗ ਦੇ ਪੰਜਾਬੀ ਮੂਲ ਦੇ ਵਿਅਕਤੀ ਨੂੰ 20 ਹਜ਼ਾਰ ਡਾਲਰ ਦਾ ਜੁਰਮਾਨਾ ਪੇਸ਼ਕਾਰੀ:ਤਾਬਿਸ਼ ਨਕਵੀ
-
ਦਸ ਮਿੰਟਾਂ ਵਿਚ ਕੈਨੇਡੀਅਨ ਖ਼ਬਰਾਂ – ਐਪੀਸੋਡ 61-20 ਅਕਤੂਬਰ 2023
ਕੈਨੇਡਾ ਵੱਲੋਂ ਲਾਏ ਡਿਪਲੋਮੈਟਿਕ ਨਿਯਮਾਂ ਦੀ ਉਲੰਘਣਾ ਦੇ ਦੋਸ਼ ਦਾ ਭਾਰਤ ਨੇ ਕੀਤਾ ਬਚਾਅ; ਇਜ਼ਰਾਈਲ-ਹਮਾਸ ਜੰਗ ਦੌਰਾਨ ਟ੍ਰੂਡੋ ਵੱਲੋਂ ਕੈਨੇਡੀਅਨਜ਼ ਨੂੰ ‘ਵੰਡੀਆਂ’ ਤੋਂ ਬਚਣ ਦੀ ਅਪੀਲ; ਔਟਵਾ ਚ ਇੱਕ ਵਿਦਿਆਰਥੀ ਨੂੰ ਪ੍ਰੋਫ਼ਾਈਲ ਤੋਂ ਫ਼ਲਸਤੀਨ ਦਾ ਝੰਡਾ ਹਟਾਉਣ ਨੂੰ ਕਹਿਣ ‘ਤੇ ਪ੍ਰਿੰਸੀਪਲ ਨੇ ਮੁਆਫ਼ੀ ਮੰਗੀ ਅਤੇ ਭਾਰਤ ਯਾਤਰਾ ਲਈ OCI ਕਾਰਡ ਬਣਵਾਉਣ ਵਾਸਤੇ ਬ੍ਰੈਂਪਟਨ ਦੇ ਵੀਜ਼ਾ…
-
ਦਸ ਮਿੰਟਾਂ ਵਿਚ ਕੈਨੇਡੀਅਨ ਖ਼ਬਰਾਂ – ਐਪੀਸੋਡ 60- 13 ਅਕਤੂਬਰ 2023

ਕੈਨੇਡਾ ਵੱਲੋਂ ਲਾਏ ਡਿਪਲੋਮੈਟਿਕ ਨਿਯਮਾਂ ਦੀ ਉਲੰਘਣਾ ਦੇ ਦੋਸ਼ ਦਾ ਭਾਰਤ ਨੇ ਕੀਤਾ ਬਚਾਅ; ਇਜ਼ਰਾਈਲ-ਹਮਾਸ ਜੰਗ ਦੌਰਾਨ ਟ੍ਰੂਡੋ ਵੱਲੋਂ ਕੈਨੇਡੀਅਨਜ਼ ਨੂੰ ‘ਵੰਡੀਆਂ’ ਤੋਂ ਬਚਣ ਦੀ ਅਪੀਲ; ਔਟਵਾ ਚ ਇੱਕ ਵਿਦਿਆਰਥੀ ਨੂੰ ਪ੍ਰੋਫ਼ਾਈਲ ਤੋਂ ਫ਼ਲਸਤੀਨ ਦਾ ਝੰਡਾ ਹਟਾਉਣ ਨੂੰ ਕਹਿਣ ‘ਤੇ ਪ੍ਰਿੰਸੀਪਲ ਨੇ ਮੁਆਫ਼ੀ ਮੰਗੀ ਅਤੇ ਭਾਰਤ ਯਾਤਰਾ ਲਈ OCI ਕਾਰਡ ਬਣਵਾਉਣ ਵਾਸਤੇ ਬ੍ਰੈਂਪਟਨ ਦੇ ਵੀਜ਼ਾ…
-
ਦਸ ਮਿੰਟਾਂ ਵਿਚ ਕੈਨੇਡੀਅਨ ਖ਼ਬਰਾਂ – ਐਪੀਸੋਡ 59: 6 ਅਕਤੂਬਰ 2023

ਕੂਟਨੀਤਕ ਵਿਵਾਦ ਸੁਲਝਾਉਣ ਲਈ ਭਾਰਤ ਨਾਲ ਨਿੱਜੀ ਗੱਲਬਾਤ ਚਾਹੁੰਦਾ ਹੈ ਕੈਨੇਡਾ; ਬ੍ਰੈਂਪਟਨ ਦੇ ਅੱਠ ਪੰਜਾਬੀ ਨੌਜਵਾਨਾਂ ਖਿਲਾਫ਼ ਪਾਬੰਦੀਸ਼ੁਦਾ ਹਥਿਆਰ ਰੱਖਣ ਦਾ ਮਾਮਲਾ ਦਰਜ: ਮੈਨੀਟੋਬਾ ਚੋਣਾਂ ਵਿਚ ਐਨਡੀਪੀ ਨੇ ਮਾਰੀ ਬਾਜ਼ੀ, ਲੀਡਰ ਵੌਬ ਕਿਨੂ ਹੋਣਗੇ ਪਹਿਲੇ ਮੂਲਨਿਵਾਸੀ ਪ੍ਰੀਮੀਅਰ: ਓਨਟੇਰਿਓ ਵਿਚ ਮਿਨਿਮਮ ਵੇਜ 16.55 ਡਾਲਰ ਪ੍ਰਤੀ ਘੰਟਾ ਹੋਈ
-
ਦਸ ਮਿੰਟਾਂ ਵਿਚ ਕੈਨੇਡੀਅਨ ਖ਼ਬਰਾਂ – ਐਪੀਸੋਡ 58: 29 ਸਤੰਬਰ 2023

ਭਾਰਤ ਵੱਲੋਂ ਕੈਨੇਡੀਅਨਜ਼ ਲਈ ਵੀਜ਼ਾ ਸੇਵਾਵਾਂਮੁਅੱਤਲੀ ਬਾਰੇ ਤੁਹਾਡੇ ਸਵਾਲਾਂ ਦੇ ਜਵਾਬ ! ; ਕੈਨੇਡਾ ਦੀ ਆਬਾਦੀ ਵਾਧੇ ਵਿਚ ਪਰਵਾਸ ਸਭ ਤੋਂ ਵੱਡਾ ਕਾਰਨ; ਐਂਥਨੀ ਰੋਟਾ ਵੱਲੋਂ ਹਾਊਸ ਸਪੀਕਰ ਦੇ ਅਹੁਦੇ ਤੋਂ ਅਸਤੀਫ਼ਾ
-
ਦਸ ਮਿੰਟਾਂ ਵਿਚ ਕੈਨੇਡੀਅਨ ਖ਼ਬਰਾਂ – ਐਪੀਸੋਡ 57: 22 ਸਤੰਬਰ 2023

ਭਾਰਤ ਨੇ ਕੈਨੇਡਾ ਵਿਚ ਵੀਜ਼ਾ ਸੇਵਾਵਾਂਮੁਅੱਤਲ ਕੀਤੀਆਂ; ਕੈਨੇਡਾ ਕੋਲ ਨਿੱਝਰ ਕਤਲ ਕਾਂਡ ਵਿਚ ਭਾਰਤੀ ਡਿਪਲੋਮੈਂਟਾਂ ਦੀ ਗੱਲਬਾਤ ਮੌਜੂਦ: ਸੂਤਰ; ਯੂਕਰੇਨ ਦੇ ਰਾਸ਼ਟਰਪਤੀ ਵੋਲੋਦਿਮਿਰ ਜ਼ੈਲੈਂਸਕੀ ਕੈਨੇਡਾ ਪਹੁੰਚੇ
-
ਦਸ ਮਿੰਟਾਂ ਵਿਚ ਕੈਨੇਡੀਅਨ ਖ਼ਬਰਾਂ – ਐਪੀਸੋਡ 56: 15 ਸਤੰਬਰ 2023

ਬੀਸੀ ਵਿਚ ਇੱਕ ਸਿੱਖ ਵਿਦਿਆਰਥੀ ‘ਤੇ ਹਮਲਾ, ਸਕੂਲੋਂ ਘਰ ਵਾਪਸ ਜਾਣ ਦੌਰਾਨ ਵਾਪਰੀ ਘਟਨਾ; ਹਾਊਸਿੰਗ ਅਤੇ ਗ੍ਰੋਸਰੀ ਕੀਮਤਾਂ ਨਾਲ ਨਜਿੱਠਣ ਲਈ ਟ੍ਰੂਡੋ ਨੇ ਐਲਾਨੇ ਨਵੇਂ ਉਪਾਅ; ਕੁਆਰੰਟੀਨ ਹੋਟਲ ਦੇ ਇੱਕ ਮਾਲਕ ‘ਤੇ ਲੱਗਾ ਕਰੀਬ $16 ਮਿਲੀਅਨ ਦੇ ਸਰਕਾਰੀ ਫ਼ੰਡਾਂ ਦੀ ਗੜਬੜੀ ਦਾ ਇਲਜ਼ਾਮ
-
ਦਸ ਮਿੰਟਾਂ ਵਿਚ ਕੈਨੇਡੀਅਨ ਖ਼ਬਰਾਂ – ਐਪੀਸੋਡ 55: 8 ਸਤੰਬਰ 2023

ਬੀਸੀ ਵਿਚ ਇੱਕ ਸਿੱਖ ਵਿਦਿਆਰਥੀ ‘ਤੇ ਹਮਲਾ, ਸਕੂਲੋਂ ਘਰ ਵਾਪਸ ਜਾਣ ਦੌਰਾਨ ਵਾਪਰੀ ਘਟਨਾ; ਹਾਊਸਿੰਗ ਅਤੇ ਗ੍ਰੋਸਰੀ ਕੀਮਤਾਂ ਨਾਲ ਨਜਿੱਠਣ ਲਈ ਟ੍ਰੂਡੋ ਨੇ ਐਲਾਨੇ ਨਵੇਂ ਉਪਾਅ; ਕੁਆਰੰਟੀਨ ਹੋਟਲ ਦੇ ਇੱਕ ਮਾਲਕ ‘ਤੇ ਲੱਗਾ ਕਰੀਬ $16 ਮਿਲੀਅਨ ਦੇ ਸਰਕਾਰੀ ਫ਼ੰਡਾਂ ਦੀ ਗੜਬੜੀ ਦਾ ਇਲਜ਼ਾਮ
-
ਦਸ ਮਿੰਟਾਂ ਵਿਚ ਕੈਨੇਡੀਅਨ ਖ਼ਬਰਾਂ – ਐਪੀਸੋਡ 54: 1 ਸਤੰਬਰ 2023

ਅਗਲੇ ਹਫ਼ਤੇ ਇੰਡੋਨੇਸ਼ੀਆ, ਸਿੰਗਾਪੋਰ ਅਤੇ ਭਾਰਤ ਦੌਰੇ ‘ਤੇ ਜਾਣਗੇ ਪ੍ਰਧਾਨ ਮੰਤਰੀ ਜਸਟਿਨ ਟ੍ਰੂਡੋ; ਗ੍ਰੀਨਬੈਲਟ ਮਾਮਲੇ ‘ਤੇ ਓਨਟੇਰਿਓ ਦੇ ਹਾਊਸਿੰਗ ਮਿਨਿਸਟਰ ਨੇ ਮੰਗੀ ਮੁਆਫ਼ੀ, ਪਰ ਅਹੁਦੇ ‘ਤੇ ਬਰਕਰਾਰ; ਬੀਸੀ ਪ੍ਰੀਮੀਅਰ ਡੇਵਿਡ ਈਬੀ ਨੇ ਬੈਂਕ ਔਫ਼ ਕੈਨੇਡਾ ਨੂੰ ਕੀਤੀ ਵਿਆਜ ਦਰ ਵਾਧੇ ਰੋਕਣ ਦੀ ਅਪੀਲ; ਮਿਸਰ ਨੇ ਕੈਨੇਡੀਅਨਜ਼ ਲਈ ਵੀਜ਼ਾ ਔਨ ਅਰਾਈਵਲ ਬੰਦ ਕੀਤਾ ਪੇਸ਼ਕਾਰੀ: ਤਾਬਿਸ਼ ਨਕਵੀ