-
ਦਸ ਮਿੰਟਾਂ ਵਿਚ ਕੈਨੇਡੀਅਨ ਖ਼ਬਰਾਂ – ਐਪੀਸੋਡ 26: 17 ਫ਼ਰਵਰੀ 2023
ਕਾਲਜ ਵਿਚ ਜਾਅਲੀ ਐਡਮੀਸ਼ਨ ਲੈਟਰ ਦੇਣ ਕਰਕੇ ਪੰਜਾਬੀ ਲੜਕੀ ਨੂੰ ਛੱਡਣਾ ਪੈ ਸਕਦੈ ਕੈਨੇਡਾ ਪ੍ਰੀਮੀਅਰਾਂ ਨੂੰ ਫ਼ੈਡਰਲ ਸਰਕਾਰ ਦਾ ਹੈਲਥ ਕੇਅਰ ਪ੍ਰਸਤਾਵ ਸਵੀਕਾਰ ਕੈਨੇਡੀਅਨ ਨਾਗਰਿਕ ਬਣਨ ਵਾਲੇ ਪਰਮਾਨੈਂਟ ਰੈਜ਼ੀਡੈਂਟਸ ਦੀ ਪ੍ਰਤੀਸ਼ਤਤਾ ਘਟੀ: ਸਟੈਟਿਸਟਿਕਸ ਕੈਨੇਡਾ ਕੈਨੇਡਾ ਵਿਚ ਊਬਰ ਡਰਾਈਵਰ ਅਤੇ ਸਵਾਰੀਆਂ ਹੁਣ ਆਪਣੀ ਟ੍ਰਿਪ ਦੀ ਆਡੀਓ ਰਿਕਾਰਡ ਕਰ ਸਕਣਗੇ ਪੰਜਾਬੀ ਮੂਲ ਦੇ ਖੇਤੀਬਾੜੀ ਮਾਹਰ ਤਰਲੋਕ ਸਹੋਤਾ…
-
ਦਸ ਮਿੰਟਾਂ ਵਿਚ ਕੈਨੇਡੀਅਨ ਖ਼ਬਰਾਂ – ਐਪੀਸੋਡ 25: 10 ਫ਼ਰਵਰੀ 2023
ਹੁਣ ਪੀਟੀਈ ਕਰਨ ਵਾਲੇ ਬਿਨੈਕਾਰ ਕੈਨੇਡਾ ਦੀ ਇਮੀਗ੍ਰੇਸ਼ਨ ਲਈ ਕਰ ਸਕਣਗੇ ਅਪਲਾਈ ਟ੍ਰੂਡੋ ਵੱਲੋਂ ਨਵੀਂ ਹੈਲਥ ਕੇਅਰ ਡੀਲ ਦਾ ਪ੍ਰਸਤਾਵ, ਅਗਲੇ 10 ਸਾਲ ਵਿਚ 196 ਬਿਲੀਅਨ ਖ਼ਰਚਣ ਦੀ ਪੇਸ਼ਕਸ਼ ਭੂਚਾਲ ਪ੍ਰਭਾਵਿਤ ਤੁਰਕੀ ਅਤੇ ਸੀਰੀਆ ਨੂੰ 10 ਮਿਲੀਅਨ ਡਾਲਰ ਦੀ ਮਦਦ ਭੇਜੇਗਾ ਕੈਨੇਡਾ ਸਾਬਕਾ ਲਿਬਰਲ ਐਮਪੀ ਰਾਜ ਗਰੇਵਾਲ ਵੱਲੋਂ ਆਪਣੇ ਖ਼ਿਲਾਫ਼ ਲੱਗੇ ਦੋਸ਼ਾਂ ਨੂੰ ਖ਼ਾਰਜ ਕਰਨ…
-
ਦਸ ਮਿੰਟਾਂ ਵਿਚ ਕੈਨੇਡੀਅਨ ਖ਼ਬਰਾਂ – ਐਪੀਸੋਡ 24: 3 ਫ਼ਰਵਰੀ 2023
ਬ੍ਰੈਂਪਟਨ ਦੇ ਗੌਰੀ ਸ਼ੰਕਰ ਮੰਦਿਰ ਦੀ ਕੰਧ ’ਤੇ ਲਿਖੇ ਭਾਰਤ ਵਿਰੋਧੀ ਨਾਅਰੇ; ਕੈਨੇਡੀਅਨ ਐਮਪੀਜ਼ ਨੇ 10,000 ਵੀਗਰ ਸ਼ਰਨਾਰਥੀਆਂ ਨੂੰ ਕੈਨੇਡਾ ਵਸਾਉਣ ਦੇ ਪੱਖ ਚ ਸਰਬਸੰਮਤੀ ਨਾਲ ਵੋਟ ਪਾਈ; ਸਪਾਊਜ਼ ਓਪਨ ਵਰਕ ਪਰਮਿਟ ਦੇ ਵਿਸਥਾਰ ਦਾ ਪਹਿਲਾ ਪੜਾਅ ਸ਼ੁਰੂ; ਪਾਇਲਟਾਂ ਦੀ ਘਾਟ ਕੈਨੇਡਾ ਦੀ ਹਵਾਈ ਆਵਾਜਾਈ ਲਈ ਚੁਣੌਤੀ; ਕੈਨੇਡਾ ਵਿਚ ਬਲੈਕ ਹਿਸਟਰੀ ਮੰਥ ਸ਼ੁਰੂ ਪੇਸ਼ਕਾਰੀ: ਤਾਬਿਸ਼…
-
ਦਸ ਮਿੰਟਾਂ ਵਿਚ ਕੈਨੇਡੀਅਨ ਖ਼ਬਰਾਂ – ਐਪੀਸੋਡ 23: 27 ਜਨਵਰੀ 2023
ਕੈਨੇਡਾ ਵਿਚ ਇਸਲਾਮੋਫ਼ੋਬੀਆ ਨਾਲ ਨਜਿੱਠਣ ਲਈ ਪਹਿਲੀ ਵਾਰੀ ਵਿਸ਼ੇਸ਼ ਸਲਾਹਕਾਰ ਨਿਯੁਕਤ; ਟ੍ਰਾਂਸਪੋਰਟ ਮਿਨਿਸਟਰ ਨੇ ਕਿਹਾ ਕਿ ਹਵਾਈ ਯਾਤਰੀਆਂ ਦੇ ਅਧਿਕਾਰ ਨਿਯਮਾਂ ‘ਚ ਲਿਆਂਦੀ ਜਾਵੇਗੀ ਤਬਦੀਲੀ; ਕੋਰਟ ਵੱਲੋਂ ਕੰਪਟੀਸ਼ਨ ਬਿਊਰੋ ਦੀ ਰੌਜਰਜ਼-ਸ਼ਾਅ ਖ਼ਰੀਦ ਨੂੰ ਰੋਕਣ ਦੀ ਅਪੀਲ ਖ਼ਾਰਜ; 2022 ਦੌਰਾਨ ਕੈਨੇਡਾ ਆਏ 16,300 ਫ਼੍ਰੈਂਚ ਭਾਸ਼ਾਈ ਨਵੇਂ ਇਮੀਗ੍ਰੈਂਟ ਕਿਊਬੈਕ ਤੋਂ ਬਾਹਰ ਸੈਟਲ ਹੋਏ ਪੇਸ਼ਕਾਰੀ: ਤਾਬਿਸ਼ ਨਕਵੀ
-
ਦਸ ਮਿੰਟਾਂ ਵਿਚ ਕੈਨੇਡੀਅਨ ਖ਼ਬਰਾਂ – ਐਪੀਸੋਡ 22: 20 ਜਨਵਰੀ 2023
ਸਿੱਖ ਭਾਈਚਾਰੇ ਨੇ ਰੈੱਡ ਡੀਅਰ ‘ਚ ਇੱਕ ਖ਼ਾਲੀ ਚਰਚ ਖ਼ਰੀਦ ਕੇ ਬਣਾਇਆ ਗੁਰਦੁਆਰਾ ਸਾਹਿਬ; ਜ਼ਮਾਨਤ ਪ੍ਰਣਾਲੀ ਵਿਚ ਸੁਧਾਰਾਂ ‘ਤੇ ‘ਗ਼ੌਰ’ ਕਰ ਰਹੀ ਹੈ ਫ਼ੈਡਰਲ ਸਰਕਾਰ – ਟ੍ਰੂਡੋ; ਉੱਤਰੀ ਅਮਰੀਕਾ ਦੇ ਸਭ ਤੋਂ ਭੀੜ-ਭੜੱਕੇ ਵਾਲੇ ਸ਼ਹਿਰਾਂ ਵਿਚ ਟੋਰੌਂਟੋ ਤੀਸਰੇ ਸਥਾਨ ‘ਤੇ; ਐਲਬਰਟਾ ਨੇ ਇਮੀਗ੍ਰੇਸ਼ਨ ਪ੍ਰੋਗਰਾਮ ਚ ਕੀਤੀਆਂ ਤਬਦੀਲੀਆਂ, ਨਜ਼ਦੀਕੀ ਪਰਿਵਾਰ ਵਾਲਿਆਂ ਨੂੰ ਮਿਲੇਗੀ ਤਰਜੀਹ ਪੇਸ਼ਕਾਰੀ: ਤਾਬਿਸ਼…
-
ਦਸ ਮਿੰਟਾਂ ਵਿਚ ਕੈਨੇਡੀਅਨ ਖ਼ਬਰਾਂ – ਐਪੀਸੋਡ 21: 13 ਜਨਵਰੀ 2023
ਕੈਨੇਡਾ ਨੂੰ ਵਧੇਰੇ ਇਮੀਗ੍ਰੇਸ਼ਨ ਦੀ ਜ਼ਰੂਰਤ: ਸੌਨ ਫ਼੍ਰੇਜ਼ਰ; ਵਿਦੇਸ਼ਾਂ ਤੋਂ ਸਿਖਲਾਈ ਪ੍ਰਾਪਤ ਨਰਸਾਂ ਦੀ ਲਾਇਸੈਂਸਿੰਗ ਪ੍ਰਕਿਰਿਆ ਦੇ ਅੜਿੱਕੇ ਦੂਰ ਕਰੇਗੀ ਬੀਸੀ ਸਰਕਾਰ; ਮੈਕਿੰਨਜ਼ੀ ਨੂੰ ਦਿੱਤੇ ਗਏ ਕਾਂਟ੍ਰੈਕਟਾਂ ਦੀ ਸਮੀਖਿਆ ਕਰੇਗੀ ਸਰਕਾਰ: ਟ੍ਰੂਡੋ; ਸਰੀ ਮੇਅਰ ਨੇ 4 ਜਨਵਰੀ ਦਾ ਦਿਨ ‘ਨਿਰਮਲ ਸਿੰਘ ਗਿੱਲ ਯਾਦਗਾਰੀ ਦਿਵਸ’ ਵੱਜੋਂ ਐਲਾਨਿਆ ਪੇਸ਼ਕਾਰੀ: ਤਾਬਿਸ਼ ਨਕਵੀ
-
ਦਸ ਮਿੰਟਾਂ ਵਿਚ ਕੈਨੇਡੀਅਨ ਖ਼ਬਰਾਂ – ਐਪੀਸੋਡ 20: 6 ਜਨਵਰੀ 2023
2022 ‘ਚ ਕੈਨੇਡਾ ਨੇ ਬਣਾਇਆ ਨਵਾਂ ਇਮੀਗ੍ਰੇਸ਼ਨ ਰਿਕਾਰਡ, 437,000 ਤੋਂ ਵੱਧ ਲੋਕਾਂ ਨੂੰ ਮਿਲੀ ਪੀ.ਆਰ; ਕੈਨੇਡਾ ਨੇ ਮਨਾਇਆ ਪਹਿਲਾ ‘ਨੈਸ਼ਨਲ ਰਿਬਨ ਸਕਰਟ ਡੇ’; ਕੋਵਿਡ-19 ਦੇ XBB.1.5 ਸਬਵੇਰੀਐਂਟ ਨੇ ਕੈਨੇਡਾ ‘ਚ ਵੀ ਦਿੱਤੀ ਦਸਤਕ; ਚੀਨ ਤੋਂ ਕੈਨੇਡਾ ਆਉਣ ਵਾਲੇ ਯਾਤਰੀਆਂ ਲਈ ਕੋਵਿਡ-19 ਟੈਸਟ ਜ਼ਰੂਰੀ ਪੇਸ਼ਕਾਰੀ: ਤਾਬਿਸ਼ ਨਕਵੀ
-
ਦਸ ਮਿੰਟਾਂ ਵਿਚ ਕੈਨੇਡੀਅਨ ਖ਼ਬਰਾਂ – ਐਪੀਸੋਡ 19: 30 ਦਸੰਬਰ 2022
ਬੀਸੀ ਵਿਚ ਬੱਸ ਪਲਟਣ ਨਾਲ 4 ਮੌਤਾਂ, ਮ੍ਰਿਤਕਾਂ ਵਿਚ ਇੱਕ ਪੰਜਾਬੀ ਵਿਅਕਤੀ ਵੀ ਸ਼ਾਮਲ; ਕੈਨੇਡਾ ‘ਚ 2022 ਦੌਰਾਨ ਪੁਲਿਸ ਵੱਲੋਂ ਗੋਲੀਆਂ ਚਲਾਉਣ ਦੀਆਂ ਘਟਨਾਵਾਂ ਵਿਚ 25 % ਵਾਧਾ; ਫ਼ੈਡਰਲ ਏਜੰਸੀ ਵੱਲੋਂ ਹੁੰਦੀ ਦੇਰੀ ਤੋਂ ਅੱਕੇ ਕਈ ਹਵਾਈ ਯਾਤਰੀ ਮੁਆਵਜ਼ਿਆਂ ਲਈ ਪਹੁੰਚੇ ਅਦਾਲਤ; ਓਨਟੇਰਿਓ ਵਿਚ 1 ਜਨਵਰੀ ਤੋਂ 13 ਆਮ ਬਿਮਾਰੀਆਂ ਲਈ ਫ਼ਾਰਮਾਸਿਸਟ ਵੀ ਦੇ ਸਕਣਗੇ…
-
ਦਸ ਮਿੰਟਾਂ ਵਿਚ ਕੈਨੇਡੀਅਨ ਖ਼ਬਰਾਂ – ਐਪੀਸੋਡ 18: 23 ਦਸੰਬਰ 2022
ਕੈਨੇਡਾ ਭਰ ਵਿਚ ਬਰਫ਼ੀਲੇ ਤੂਫ਼ਾਨਾਂ ਕਾਰਨ ਜਨ-ਜੀਵਨ ਪ੍ਰਭਾਵਿਤ; ਭਾਰਤ ਨੇ ਕੈਨੇਡਾ ਲਈ ਬਹਾਲ ਕੀਤਾ ਈ-ਵੀਜ਼ਾ; ਸਰੀ ਦੀ ਹਰਪ੍ਰੀਤ ਕੌਰ ਗਿੱਲ ਦੇ ਕਤਲ ਦੇ ਮਾਮਲੇ ਵਿਚ ਪਤੀ ‘ਤੇ ਦੋਸ਼ ਆਇਦ; ਇਮੀਗ੍ਰੇਸ਼ਨ ਮੰਤਰਾਲੇ ਵੱਲੋਂ 4 ਮਹੀਨਿਆਂ ਦੌਰਾਨ 5 ਲੱਖ ਅਰਜ਼ੀਆਂ ਪ੍ਰੋਸੈਸ ਕਰਨ ਦਾ ਦਾਅਵਾ ਪੇਸ਼ਕਾਰੀ : ਤਾਬਿਸ਼ ਨਕਵੀ
-
ਦਸ ਮਿੰਟਾਂ ਵਿਚ ਕੈਨੇਡੀਅਨ ਖ਼ਬਰਾਂ – ਐਪੀਸੋਡ 17: 16 ਦਸੰਬਰ 2022
ਹੁਣ ਸੁਪਰ ਵੀਜ਼ੇ ਲਈ ਕਿਸ਼ਤਾਂ ’ਚ ਮੈਡੀਕਲ ਇੰਸ਼ੋਰੈਂਸ ਦੇ ਸਕਣਗੇ ਬਿਨੈਕਾਰ; ਹੈਲੀਫ਼ੈਕਸ ‘ਚ ਉੱਠੀ ਪਰਮਾਨੈਂਟ ਰੈਜ਼ੀਡੈਂਟਸ ਨੂੰ ਵੋਟ ਪਾਉਣ ਦਾ ਅਧਿਕਾਰ ਦੇਣ ਦੀ ਮੰਗ; ਬੀਸੀ ਦੇ ਮੌਸਮ ਦਾ ਅਨੁਭਵ ਨਾ ਹੋਣ ਕਰਕੇ ਤਜਰਬੇਕਾਰ ਡਰਾਈਵਰ ਨੂੰ ਵਰਕ ਪਰਮਿਟ ਨਾ ਦੇਣਾ ਗ਼ੈਰ-ਵਾਜਬ: ਜੱਜ; ਨਵੰਬਰ ਦੌਰਾਨ ਕੈਨੇਡਾ ਵਿਚ ਘਰਾਂ ਦੀ ਔਸਤ ਕੀਮਤ ਘਟ ਕੇ 632,802 ਡਾਲਰ ਦਰਜ; ਹੈਲਥ…