-
ਦਸ ਮਿੰਟਾਂ ਵਿਚ ਕੈਨੇਡੀਅਨ ਖ਼ਬਰਾਂ – ਐਪੀਸੋਡ 23: 27 ਜਨਵਰੀ 2023

ਕੈਨੇਡਾ ਵਿਚ ਇਸਲਾਮੋਫ਼ੋਬੀਆ ਨਾਲ ਨਜਿੱਠਣ ਲਈ ਪਹਿਲੀ ਵਾਰੀ ਵਿਸ਼ੇਸ਼ ਸਲਾਹਕਾਰ ਨਿਯੁਕਤ; ਟ੍ਰਾਂਸਪੋਰਟ ਮਿਨਿਸਟਰ ਨੇ ਕਿਹਾ ਕਿ ਹਵਾਈ ਯਾਤਰੀਆਂ ਦੇ ਅਧਿਕਾਰ ਨਿਯਮਾਂ ‘ਚ ਲਿਆਂਦੀ ਜਾਵੇਗੀ ਤਬਦੀਲੀ; ਕੋਰਟ ਵੱਲੋਂ ਕੰਪਟੀਸ਼ਨ ਬਿਊਰੋ ਦੀ ਰੌਜਰਜ਼-ਸ਼ਾਅ ਖ਼ਰੀਦ ਨੂੰ ਰੋਕਣ ਦੀ ਅਪੀਲ ਖ਼ਾਰਜ; 2022 ਦੌਰਾਨ ਕੈਨੇਡਾ ਆਏ 16,300 ਫ਼੍ਰੈਂਚ ਭਾਸ਼ਾਈ ਨਵੇਂ ਇਮੀਗ੍ਰੈਂਟ ਕਿਊਬੈਕ ਤੋਂ ਬਾਹਰ ਸੈਟਲ ਹੋਏ ਪੇਸ਼ਕਾਰੀ: ਤਾਬਿਸ਼ ਨਕਵੀ
-
ਦਸ ਮਿੰਟਾਂ ਵਿਚ ਕੈਨੇਡੀਅਨ ਖ਼ਬਰਾਂ – ਐਪੀਸੋਡ 22: 20 ਜਨਵਰੀ 2023

ਸਿੱਖ ਭਾਈਚਾਰੇ ਨੇ ਰੈੱਡ ਡੀਅਰ ‘ਚ ਇੱਕ ਖ਼ਾਲੀ ਚਰਚ ਖ਼ਰੀਦ ਕੇ ਬਣਾਇਆ ਗੁਰਦੁਆਰਾ ਸਾਹਿਬ; ਜ਼ਮਾਨਤ ਪ੍ਰਣਾਲੀ ਵਿਚ ਸੁਧਾਰਾਂ ‘ਤੇ ‘ਗ਼ੌਰ’ ਕਰ ਰਹੀ ਹੈ ਫ਼ੈਡਰਲ ਸਰਕਾਰ – ਟ੍ਰੂਡੋ; ਉੱਤਰੀ ਅਮਰੀਕਾ ਦੇ ਸਭ ਤੋਂ ਭੀੜ-ਭੜੱਕੇ ਵਾਲੇ ਸ਼ਹਿਰਾਂ ਵਿਚ ਟੋਰੌਂਟੋ ਤੀਸਰੇ ਸਥਾਨ ‘ਤੇ; ਐਲਬਰਟਾ ਨੇ ਇਮੀਗ੍ਰੇਸ਼ਨ ਪ੍ਰੋਗਰਾਮ ਚ ਕੀਤੀਆਂ ਤਬਦੀਲੀਆਂ, ਨਜ਼ਦੀਕੀ ਪਰਿਵਾਰ ਵਾਲਿਆਂ ਨੂੰ ਮਿਲੇਗੀ ਤਰਜੀਹ ਪੇਸ਼ਕਾਰੀ: ਤਾਬਿਸ਼…
-
ਦਸ ਮਿੰਟਾਂ ਵਿਚ ਕੈਨੇਡੀਅਨ ਖ਼ਬਰਾਂ – ਐਪੀਸੋਡ 21: 13 ਜਨਵਰੀ 2023

ਕੈਨੇਡਾ ਨੂੰ ਵਧੇਰੇ ਇਮੀਗ੍ਰੇਸ਼ਨ ਦੀ ਜ਼ਰੂਰਤ: ਸੌਨ ਫ਼੍ਰੇਜ਼ਰ; ਵਿਦੇਸ਼ਾਂ ਤੋਂ ਸਿਖਲਾਈ ਪ੍ਰਾਪਤ ਨਰਸਾਂ ਦੀ ਲਾਇਸੈਂਸਿੰਗ ਪ੍ਰਕਿਰਿਆ ਦੇ ਅੜਿੱਕੇ ਦੂਰ ਕਰੇਗੀ ਬੀਸੀ ਸਰਕਾਰ; ਮੈਕਿੰਨਜ਼ੀ ਨੂੰ ਦਿੱਤੇ ਗਏ ਕਾਂਟ੍ਰੈਕਟਾਂ ਦੀ ਸਮੀਖਿਆ ਕਰੇਗੀ ਸਰਕਾਰ: ਟ੍ਰੂਡੋ; ਸਰੀ ਮੇਅਰ ਨੇ 4 ਜਨਵਰੀ ਦਾ ਦਿਨ ‘ਨਿਰਮਲ ਸਿੰਘ ਗਿੱਲ ਯਾਦਗਾਰੀ ਦਿਵਸ’ ਵੱਜੋਂ ਐਲਾਨਿਆ ਪੇਸ਼ਕਾਰੀ: ਤਾਬਿਸ਼ ਨਕਵੀ
-
ਦਸ ਮਿੰਟਾਂ ਵਿਚ ਕੈਨੇਡੀਅਨ ਖ਼ਬਰਾਂ – ਐਪੀਸੋਡ 20: 6 ਜਨਵਰੀ 2023

2022 ‘ਚ ਕੈਨੇਡਾ ਨੇ ਬਣਾਇਆ ਨਵਾਂ ਇਮੀਗ੍ਰੇਸ਼ਨ ਰਿਕਾਰਡ, 437,000 ਤੋਂ ਵੱਧ ਲੋਕਾਂ ਨੂੰ ਮਿਲੀ ਪੀ.ਆਰ; ਕੈਨੇਡਾ ਨੇ ਮਨਾਇਆ ਪਹਿਲਾ ‘ਨੈਸ਼ਨਲ ਰਿਬਨ ਸਕਰਟ ਡੇ’; ਕੋਵਿਡ-19 ਦੇ XBB.1.5 ਸਬਵੇਰੀਐਂਟ ਨੇ ਕੈਨੇਡਾ ‘ਚ ਵੀ ਦਿੱਤੀ ਦਸਤਕ; ਚੀਨ ਤੋਂ ਕੈਨੇਡਾ ਆਉਣ ਵਾਲੇ ਯਾਤਰੀਆਂ ਲਈ ਕੋਵਿਡ-19 ਟੈਸਟ ਜ਼ਰੂਰੀ ਪੇਸ਼ਕਾਰੀ: ਤਾਬਿਸ਼ ਨਕਵੀ
-
ਦਸ ਮਿੰਟਾਂ ਵਿਚ ਕੈਨੇਡੀਅਨ ਖ਼ਬਰਾਂ – ਐਪੀਸੋਡ 19: 30 ਦਸੰਬਰ 2022

ਬੀਸੀ ਵਿਚ ਬੱਸ ਪਲਟਣ ਨਾਲ 4 ਮੌਤਾਂ, ਮ੍ਰਿਤਕਾਂ ਵਿਚ ਇੱਕ ਪੰਜਾਬੀ ਵਿਅਕਤੀ ਵੀ ਸ਼ਾਮਲ; ਕੈਨੇਡਾ ‘ਚ 2022 ਦੌਰਾਨ ਪੁਲਿਸ ਵੱਲੋਂ ਗੋਲੀਆਂ ਚਲਾਉਣ ਦੀਆਂ ਘਟਨਾਵਾਂ ਵਿਚ 25 % ਵਾਧਾ; ਫ਼ੈਡਰਲ ਏਜੰਸੀ ਵੱਲੋਂ ਹੁੰਦੀ ਦੇਰੀ ਤੋਂ ਅੱਕੇ ਕਈ ਹਵਾਈ ਯਾਤਰੀ ਮੁਆਵਜ਼ਿਆਂ ਲਈ ਪਹੁੰਚੇ ਅਦਾਲਤ; ਓਨਟੇਰਿਓ ਵਿਚ 1 ਜਨਵਰੀ ਤੋਂ 13 ਆਮ ਬਿਮਾਰੀਆਂ ਲਈ ਫ਼ਾਰਮਾਸਿਸਟ ਵੀ ਦੇ ਸਕਣਗੇ…
-
ਦਸ ਮਿੰਟਾਂ ਵਿਚ ਕੈਨੇਡੀਅਨ ਖ਼ਬਰਾਂ – ਐਪੀਸੋਡ 18: 23 ਦਸੰਬਰ 2022

ਕੈਨੇਡਾ ਭਰ ਵਿਚ ਬਰਫ਼ੀਲੇ ਤੂਫ਼ਾਨਾਂ ਕਾਰਨ ਜਨ-ਜੀਵਨ ਪ੍ਰਭਾਵਿਤ; ਭਾਰਤ ਨੇ ਕੈਨੇਡਾ ਲਈ ਬਹਾਲ ਕੀਤਾ ਈ-ਵੀਜ਼ਾ; ਸਰੀ ਦੀ ਹਰਪ੍ਰੀਤ ਕੌਰ ਗਿੱਲ ਦੇ ਕਤਲ ਦੇ ਮਾਮਲੇ ਵਿਚ ਪਤੀ ‘ਤੇ ਦੋਸ਼ ਆਇਦ; ਇਮੀਗ੍ਰੇਸ਼ਨ ਮੰਤਰਾਲੇ ਵੱਲੋਂ 4 ਮਹੀਨਿਆਂ ਦੌਰਾਨ 5 ਲੱਖ ਅਰਜ਼ੀਆਂ ਪ੍ਰੋਸੈਸ ਕਰਨ ਦਾ ਦਾਅਵਾ ਪੇਸ਼ਕਾਰੀ : ਤਾਬਿਸ਼ ਨਕਵੀ
-
ਦਸ ਮਿੰਟਾਂ ਵਿਚ ਕੈਨੇਡੀਅਨ ਖ਼ਬਰਾਂ – ਐਪੀਸੋਡ 17: 16 ਦਸੰਬਰ 2022

ਹੁਣ ਸੁਪਰ ਵੀਜ਼ੇ ਲਈ ਕਿਸ਼ਤਾਂ ’ਚ ਮੈਡੀਕਲ ਇੰਸ਼ੋਰੈਂਸ ਦੇ ਸਕਣਗੇ ਬਿਨੈਕਾਰ; ਹੈਲੀਫ਼ੈਕਸ ‘ਚ ਉੱਠੀ ਪਰਮਾਨੈਂਟ ਰੈਜ਼ੀਡੈਂਟਸ ਨੂੰ ਵੋਟ ਪਾਉਣ ਦਾ ਅਧਿਕਾਰ ਦੇਣ ਦੀ ਮੰਗ; ਬੀਸੀ ਦੇ ਮੌਸਮ ਦਾ ਅਨੁਭਵ ਨਾ ਹੋਣ ਕਰਕੇ ਤਜਰਬੇਕਾਰ ਡਰਾਈਵਰ ਨੂੰ ਵਰਕ ਪਰਮਿਟ ਨਾ ਦੇਣਾ ਗ਼ੈਰ-ਵਾਜਬ: ਜੱਜ; ਨਵੰਬਰ ਦੌਰਾਨ ਕੈਨੇਡਾ ਵਿਚ ਘਰਾਂ ਦੀ ਔਸਤ ਕੀਮਤ ਘਟ ਕੇ 632,802 ਡਾਲਰ ਦਰਜ; ਹੈਲਥ…
-
ਦਸ ਮਿੰਟਾਂ ਵਿਚ ਕੈਨੇਡੀਅਨ ਖ਼ਬਰਾਂ – ਐਪੀਸੋਡ 16: 9 ਦਸੰਬਰ 2022

ਕੋਵਿਡ-19 ਦੌਰਾਨ ਸਰਕਾਰ ਵੱਲੋਂ ਚਲਾਏ ਲਾਭ ਦਾ ਫ਼ਾਇਦਾ ਲੈ ਗਏ ਅਯੋਗ ਲਾਭਪਾਤਰੀ : ਰਿਪੋਰਟ ; ਕੈਨੇਡਾ ’ਚ ਹਰ ਪੱਧਰ ’ਤੇ ਕੰਮ ਕਰਨ ਵਾਲੇ ਕਾਮਿਆਂ ਦੇ ਸਪਾਊਜ਼ ਅਪਲਾਈ ਕਰ ਸਕਣਗੇ ਓਪਨ ਵਰਕ ਪਰਮਿਟ ; ਮਿਸੀਸਾਗਾ ’ਚ ਕਤਲ ਕੀਤੀ ਪੰਜਾਬੀ ਮੂਲ ਦੀ ਲੜਕੀ ਬਾਰੇ ਪੁਲਿਸ ਵੱਲੋਂ ਵੇਰਵੇ ਜਾਰੀ ਬੀਸੀ ਸਰਕਾਰ ਦੇ ਨਵੇਂ ਮੰਤਰੀ ਮੰਡਲ ਦਾ ਐਲਾਨ ;…
-
ਦਸ ਮਿੰਟਾਂ ਵਿਚ ਕੈਨੇਡੀਅਨ ਖ਼ਬਰਾਂ – ਐਪੀਸੋਡ 15: 2 ਦਸੰਬਰ 2022

ਵੈਨਕੂਵਰ ’ਚ ਪਹਿਲੀ ਬਰਫ਼ਬਾਰੀ : ਸੈਂਕੜੇ ਲੋਕ ਸੜਕਾਂ ’ਤੇ ਫ਼ਸੇ ; ਕਿੰਗ ਚਾਰਲਜ਼ ਪ੍ਰਤੀ ਵਫ਼ਾਦਾਰੀ ਦੀ ਸਹੁੰ ਤੋਂ ਇਨਕਾਰੀ ਐਮਐਨਏਜ਼ ਨੂੰ ਅਸੈਂਬਲੀ ’ਚ ਦਾਖ਼ਲ ਹੋਣ ਤੋਂ ਰੋਕਿਆ ; ਭਾਰਤ ਅਤੇ ਪਾਕਿਸਤਾਨ ਦੇ ਵੀਜ਼ਾ ਸੈਂਟਰਾਂ ਵਿੱਚ ਅਰਜ਼ੀਆਂ ਦੀ ਪ੍ਰੋਸੈਸਿੰਗ ਵਿੱਚ ਆਵੇਗੀ ਤੇਜ਼ੀ : ਸ਼ੌਨ ਫ਼੍ਰੇਜ਼ਰ ; ਇਸ ਸਾਲ ਕ੍ਰਿਸਮਿਸ ਦੇ ਰੁੱਖ ਮਹਿੰਗੇ ਕਿਉਂ ਹਨ ? ਪੇਸ਼ਕਾਰੀ…
-
ਦਸ ਮਿੰਟਾਂ ਵਿਚ ਕੈਨੇਡੀਅਨ ਖ਼ਬਰਾਂ – ਐਪੀਸੋਡ 14: 25 ਨਵੰਬਰ 2022

ਐਮਰਜੈਂਸੀ ਐਕਟ ਜਾਂਚ ਕਮੀਸ਼ਨ ਸਾਹਮਣੇ ਪੇਸ਼ ਹੋਏ ਪ੍ਰਧਾਨ ਮੰਤਰੀ ਜਸਟਿਨ ਟ੍ਰੂਡੋ; ਕੈਨੇਡਾ ਤੋਂ ਅੰਮ੍ਰਿਤਸਰ ਨੂੰ ਸਿੱਧੀ ਉਡਾਣ ਦਾ ਮਸਲਾ ਇਕ ਵਾਰ ਫ਼ਿਰ ਤੋਂ ਚਰਚਾ ਵਿੱਚ; ਭਾਰਤ ਜਾਣ ਲਈ ਹੁਣ ਅੰਤਰ ਰਾਸ਼ਟਰੀ ਹਵਾਈ ਯਾਤਰੀਆਂ ਨੂੰ ਨਹੀਂ ਭਰਨਾ ਪਵੇਗਾ ਏਅਰ ਸੁਵਿਧਾ ਫ਼ਾਰਮ ; ਸਿਟੀ ਆਫ਼ ਬ੍ਰੈਂਪਟਨ ਵਿੱਚ ਚੱਲੀ ਪਟਾਕਿਆਂ ਬਾਬਤ ਨਿਯਮਾਂ ’ਚ ਸਖ਼ਤੀ ਕਰਨ ਦੀ ਗੱਲ ਪੇਸ਼ਕਾਰੀ…
