Category: ਦਸ ਮਿੰਟਾਂ ਵਿਚ ਕੈਨੇਡੀਅਨ ਖ਼ਬਰਾਂ

  • ਦਸ ਮਿੰਟਾਂ ਵਿਚ ਕੈਨੇਡੀਅਨ ਖ਼ਬਰਾਂ – ਐਪੀਸੋਡ 3: 9 ਸਤੰਬਰ 2022

    ਦਸ ਮਿੰਟਾਂ ਵਿਚ ਕੈਨੇਡੀਅਨ ਖ਼ਬਰਾਂ – ਐਪੀਸੋਡ 3: 9 ਸਤੰਬਰ 2022

    ਬ੍ਰਿਟੇਨ ਦੀ ਪਿਛਲੇ 7 ਦਹਾਕਿਆਂ ਤੋਂ ਮਹਾਰਾਣੀ ਰਹੀ ਐਲੀਜ਼ਾਬੈਥ – ।। ਦਾ 96 ਸਾਲ ਦੀ ਉਮਰ ਵਿਚ ਦੇਹਾਂਤ ਹੋ ਗਿਆ ਹੈ। ਕੁਈਨ ਐਲੀਜ਼ੈਬੈਥ ਕੈਨੇਡਾ ਦੀ ਵੀ ਰਾਣੀ ਸਨ। ਇਹ ਵਿਸ਼ੇਸ਼ ਪੌਡਕਾਸਟ ਮਹਾਰਾਣੀ ਐਲੀਜ਼ੈਬੈਥ ਨੂੰ ਸਮਰਪਿਤ ਹੈ।

  • ਦਸ ਮਿੰਟਾਂ ਵਿਚ ਕੈਨੇਡੀਅਨ ਖ਼ਬਰਾਂ – ਐਪੀਸੋਡ 2: 19 ਅਗਸਤ 2022

    ਦਸ ਮਿੰਟਾਂ ਵਿਚ ਕੈਨੇਡੀਅਨ ਖ਼ਬਰਾਂ – ਐਪੀਸੋਡ 2: 19 ਅਗਸਤ 2022

    ਕੈਨੇਡਾ ਵਿਚ ਅੰਗ੍ਰੇਜ਼ੀ ਅਤੇ ਫ਼੍ਰੈਂਚ ਤੋਂ ਵੱਖਰੀ ਭਾਸ਼ਾ ਬੋਲਣ ਵਾਲਿਆਂ ਦੀ ਗਿਣਤੀ ਵਿਚ ਰਿਕਾਰਡ ਵਾਧਾ – ਘਰਾਂ ਵਿਚ ਮੁੱਖ ਤੌਰ ‘ਤੇ ਪੰਜਾਬੀ ਬੋਲਣ ਵਾਲਿਆਂ ਦੀ ਤਾਦਾਦ 49 % ਵਧੀ ; ਜਾਅਲੀ ਦਸਤਾਵੇਜ਼ ਬਣਾਉਣ ਕਾਰਨ ਬੀ.ਸੀ. ਦੇ ਇਮੀਗ੍ਰੇਸ਼ਨ ਵਕੀਲ ਬਲਰਾਜ ਸਿੰਘ ਉਰਫ਼ ਰੌਜਰ ਭੱਟੀ ਨੂੰ ਹੋਈ 22 ਮਹੀਨਿਆਂ ਦੀ ਜੇਲ੍ਹ ਦੀ ਸਜ਼ਾ;ਅਮਰੀਕਾ ਤੋਂ ਕੈਨੇਡਾ ਦਾਖ਼ਲੇ ਵੇਲੇ…

  • ਦਸ ਮਿੰਟਾਂ ਵਿਚ ਕੈਨੇਡੀਅਨ ਖ਼ਬਰਾਂ – ਐਪੀਸੋਡ 1: 12 ਅਗਸਤ 2022

    ਦਸ ਮਿੰਟਾਂ ਵਿਚ ਕੈਨੇਡੀਅਨ ਖ਼ਬਰਾਂ – ਐਪੀਸੋਡ 1: 12 ਅਗਸਤ 2022

    ਕਾਮਨਵੈਲਥ ਖੇਡਾਂ ਵਿਚ ਪੰਜਾਬੀ ਮੂਲ ਦੇ ਪਹਿਲਵਾਨਾਂ ਨੇ ਵਧਾਇਆ ਕੈਨੇਡਾ ਦਾ ਮਾਣ; ਬੀਸੀ ਤੋਂ ਐਲਐਲਏ ਹਰਵਿੰਦਰ ਸੰਧੂ ਖ਼ਿਲਾਫ਼ ਰੀਕੌਲ ਪਟੀਸ਼ਨ ਸ਼ੁਰੂ; ਕੈਨੇਡਾ ਵਿਚ ਪੰਜਾਬੀ ਭਾਸ਼ਾ ਨੂੰ ਕੌਮੀ ਪੱਧਰ ‘ਤੇ ਮਾਨਤਾ ਦਵਾਉਣ ਲਈ ਜੱਦੋ-ਜਿਹਦ ਜਾਰੀ; ਕੈਨੇਡੀਅਨ ਸੰਗੀਤਾਕਰ ਔਸਕਰ ਪੀਟਰਸਨ ਨੂੰ ਸ਼ਰਧਾਂਜਲੀ ਵੱਜੋਂ 1 ਡਾਲਰ ਦਾ ਯਾਦਗਾਰੀ ਸਿੱਕਾ ਜਾਰੀ ਪੇਸ਼ਕਸ਼: ਤਾਬਿਸ਼ ਨਕਵੀ