-
ਦਸ ਮਿੰਟਾਂ ਵਿਚ ਕੈਨੇਡੀਅਨ ਖ਼ਬਰਾਂ – ਐਪੀਸੋਡ 125 : ਜਨਵਰੀ 31, 2025
ਪਾਰਲੀਮੈਂਟ ਚ ਵਿਦੇਸ਼ੀ ਸਰਕਾਰਾਂਨਾਲ ਸਾਜ਼ਿਸ਼ ਕਰ ਰਹੇ ‘ਗੱਦਾਰ’ ਹੋਣ ਦਾ ਸਬੂਤ ਨਹੀਂ: ਜਨਤਕ ਜਾਂਚ ਰਿਪੋਰਟ ਮੂਲਨਿਵਾਸੀ ਐਮਪੀ ਜੇਮੀ ਬੈਟਿਸਟੇ ਲਿਬਰਲ ਲੀਡਰਸ਼ਿਪ ਦੌੜ ਵਿੱਚੋਂ ਹੋਏ ਬਾਹਰ ਪੇਸ਼ਕਸ਼ : ਸਰਬਮੀਤ ਸਿੰਘ
-
ਦਸ ਮਿੰਟਾਂ ਵਿਚ ਕੈਨੇਡੀਅਨ ਖ਼ਬਰਾਂ – ਐਪੀਸੋਡ 124 : ਜਨਵਰੀ 24, 2025
ਟਰੰਪ ਦੀ ਟੈਰਿਫ਼ ਧਮਕੀ ‘ਤੇ ਟ੍ਰੂਡੋ ਨੇ ਕੀਤਾ ‘ਬਹੁਤ ਮਜ਼ਬੂਤ’ ਜਵਾਬੀ ਕਾਰਵਾਈ ਦਾ ਵਾਅਦਾ; ਐਡਮੰਟਨ ਵਿਚ ਅੱਗਜ਼ਨੀ ਅਤੇ ਜਬਰਨ ਵਸੂਲੀ ਮਾਮਲਿਆਂ ਦਾ ਮੁਲਜ਼ਮ UAE ਵਿਚ ਗ੍ਰਿਫ਼ਤਾਰ; ਕੈਬਿਨੇਟ ਮੰਤਰੀ ਹਰਜੀਤ ਸੱਜਣ ਵੱਲੋਂ ਅਗਲੀਆਂ ਫ਼ੈਡਰਲ ਚੋਣਾਂ ਨਾ ਲੜਨ ਦਾ ਐਲਾਨ ਪੇਸ਼ਕਾਰੀ:ਤਾਬਿਸ਼ ਨਕਵੀ
-
ਦਸ ਮਿੰਟਾਂ ਵਿਚ ਕੈਨੇਡੀਅਨ ਖ਼ਬਰਾਂ – ਐਪੀਸੋਡ 123 : ਜਨਵਰੀ 17, 2025
ਕ੍ਰਿਸਟੀਆ ਫ਼੍ਰੀਲੈਂਡ ਵੱਲੋਂ ਲਿਬਰਲ ਲੀਡਰਸ਼ਿਪ ਚੋਣ ਲੜਨ ਦਾ ਐਲਾਨ; ਐਮਪੀ ਦੀ ਚੋਣ ਵੀ ਨਹੀਂ ਲੜਨਗੇ ਜਸਟਿਨ ਟ੍ਰੂਡੋ ਪੇਸ਼ਕਾਰੀ:ਤਾਬਿਸ਼ ਨਕਵੀ
-
ਦਸ ਮਿੰਟਾਂ ਵਿਚ ਕੈਨੇਡੀਅਨ ਖ਼ਬਰਾਂ – ਐਪੀਸੋਡ 122 : ਜਨਵਰੀ 10, 2025
9 ਮਾਰਚ ਨੂੰ ਨਵੇਂ ਲੀਡਰ ਦਾ ਐਲਾਨ ਕਰਨਗੇ ਫ਼ੈਡਰਲ ਲਿਬਰਲਜ਼ ; ਭਾਰਤ ਵਿਚ ਨਿੱਝਰ ਕਤਲਕਾਂਡ ਦੇ ਮੁਲਜ਼ਮਾਂ ਦੇ ਰਿਹਾਅ ਹੋਣ ਦੀ ਗ਼ਲਤ ਖ਼ਬਰ ਫੈਲੀ ; ਘੱਟ ਸਮੇਂ ਲਈ ਯੂਕੇ ਜਾਣ ਵਾਲੇ ਕੈਨੇਡੀਅਨਜ਼ ਨੂੰ ਹੁਣ ਲੈਣਾ ਪਵੇਗਾ ਨਵਾਂ ਪਰਮਿਟ ਪੇਸ਼ਕਾਰੀ:ਤਾਬਿਸ਼ ਨਕਵੀ
-
ਦਸ ਮਿੰਟਾਂ ਵਿਚ ਕੈਨੇਡੀਅਨ ਖ਼ਬਰਾਂ – ਐਪੀਸੋਡ 121 : ਜਨਵਰੀ 03, 2025
2025 ਵਿਚ ਜੀ-7 ਸੰਮੇਲਨ ਦੀ ਮੇਜ਼ਬਾਨੀ ਕਰੇਗਾ ਕੈਨੇਡਾ; ਸਾਬਕਾ ਲਿਬਰਲ ਕੈਬਿਨੇਟ ਮੰਤਰੀ ਮਾਰਕੋ ਮੈਂਡੀਚੀਨੋ ਦੁਬਾਰਾ ਚੋਣਾਂ ਨਹੀਂ ਲੜਨਗੇ ਪੇਸ਼ਕਾਰੀ:ਤਾਬਿਸ਼ ਨਕਵੀ
-
ਦਸ ਮਿੰਟਾਂ ਵਿਚ ਕੈਨੇਡੀਅਨ ਖ਼ਬਰਾਂ – ਐਪੀਸੋਡ 120 : ਡਿਸੇਮ੍ਬਰ 27, 2024
ਭਾਰਤ ਵੱਲੋਂ ਕੈਨੇਡੀਅਨ ਕਾਲਜਾਂ ਉੱਪਰ ਅੰਤਰ ਰਾਸ਼ਟਰੀ ਵਿਦਿਆਰਥੀਆਂ ਦੀ ਤਸਕਰੀ ਨਾਲ ਜੁੜੇ ਹੋਣ ਦੇ ਦੋਸ਼ ਕੈਨੇਡਾ ਵੱਲੋਂ ਫ਼ਲੈਗਪੋਲਿੰਗ ਬੰਦ
-
ਦਸ ਮਿੰਟਾਂ ਵਿਚ ਕੈਨੇਡੀਅਨ ਖ਼ਬਰਾਂ – ਐਪੀਸੋਡ 119 : ਡਿਸੇਮ੍ਬਰ 20, 2024
ਹਾਊਸ ਦੀ ਅਗਲੀ ਬੈਠਕ ਦੌਰਾਨ ਟ੍ਰੂਡੋ ਸਰਕਾਰ ਖਿਲਾਫ਼ ਬੇਭਰੋਸਗੀ ਮਤਾ ਲਿਆਵੇਗੀ ਐਨਡੀਪੀ: ਜਗਮੀਤ ਸਿੰਘ ; ਕੈਨੇਡਾ ਵੱਲੋਂ ਫ਼ਲੈਗਪੋਲਿੰਗ ਬੰਦ ਕਰਨ ਦਾ ਐਲਾਨ, ਐਲਐਮਆਈਏ ਦੇ 50 ਪੁਆਇੰਟ ਬੰਦ ਕਰਨ ਦਾ ਵੀ ਫ਼ੈਸਲਾ ਪੇਸ਼ਕਾਰੀ:ਤਾਬਿਸ਼ ਨਕਵੀ
-
ਦਸ ਮਿੰਟਾਂ ਵਿਚ ਕੈਨੇਡੀਅਨ ਖ਼ਬਰਾਂ – ਐਪੀਸੋਡ 118 : ਡਿਸੇਮ੍ਬਰ 13, 2024
ਟਰੰਪ ਵੱਲੋਂ ਕੈਨੇਡਾ ਵਾਲਾ ਮਜ਼ਾਕ ਜਸਟਿਨ ਟ੍ਰੂਡੋ ਨੂੰ ‘ਅਪਮਾਨਿਤ’ ਕਰਨ ਦੀ ਕੋਸ਼ਿਸ਼: ਸਾਬਕਾ ਟਰੰਪ ਸਲਾਹਕਾਰ ; ਓਨਟੇਰਿਓ ਪ੍ਰੀਮੀਅਰ ਡਗ ਫ਼ੋਰਡ ਨੇ ਅਮਰੀਕਾ ਨੂੰ ਊਰਜਾ ਸਪਲਾਈ ਬੰਦ ਕਰਨ ਦੀ ਦਿੱਤੀ ਧਮਕੀ; ਕੈਨੇਡਾ ਸੀਰੀਆ ਤੋਂ ਹਿਜਰਤ ਕਰਨ ਵਾਲਿਆਂ ਦੇ ਸ਼ਰਣ ਦੇ ਦਾਅਵਿਆਂ ਦੀ ਸਮੀਖਿਆ ਜਾਰੀ ਰੱਖੇਗਾ: ਮਿਲਰ
-
ਦਸ ਮਿੰਟਾਂ ਵਿਚ ਕੈਨੇਡੀਅਨ ਖ਼ਬਰਾਂ – ਐਪੀਸੋਡ 117 : ਨਵੰਬਰ 29, 2024
ਟਰੰਪ ਵੱਲੋਂ ਕੈਨੇਡਾ ਅਤੇ ਮੈਕਸੀਕੋ ਤੋਂ ਆਉਣ ਵਾਲੀਆਂ ਵਸਤਾਂ ’ਤੇ 25% ਟੈਰਿਫ਼ ਲਾਉਣ ਦੀ ਧਮਕੀ; ਵਿਦਿਆਰਥਿਆਂਦੇ ਘਟਦੇ ਦਾਖ਼ਲਿਆਂਕਰਕੇ ਸ਼ੈਰੀਡਨ ਕਾਲਜ 40 ਪ੍ਰੋਗਰਾਮਾਂ ਨੂੰ ਕਰੇਗਾ ਮੁਅੱਤਲ, ਸਟਾਫ਼ ਚ ਵੀ ਹੋਵੇਗੀ ਕਟੌਤੀ: ਸੀਬੀਸੀ ਸਣੇ ਕੈਨੇਡੀਅਨ ਨਿਊਜ਼ ਅਦਾਰਿਆਂ ਨੇ ChatGPT ਦੇ ਡਿਵੈਲਪਰ OpenAI‘ਤੇ ਠੋਕਿਆ ਮੁਕੱਦਮਾ
-
ਦਸ ਮਿੰਟਾਂ ਵਿਚ ਕੈਨੇਡੀਅਨ ਖ਼ਬਰਾਂ – ਐਪੀਸੋਡ 116 : ਨਵੰਬਰ 22, 2024
ਮੋਦੀ ਨੂੰ ਕੈਨੇਡਾ ‘ਚ ਅਪਰਾਧਿਕ ਗਤੀਵਿਧੀਆਂ ਨਾਲ ਜੋੜਨ ਦਾ ਕੋਈ ਸਬੂਤ ਨਹੀਂ; ਕੈਨੇਡਾ ਵਿੱਚ ਆ ਕੇ ਸੌਖਾ ਨਹੀਂ ਹੋਵੇਗਾ ਕਾਲਜ ਬਦਲਣਾ ; ਵਾਲਮਾਰਟ ਬੇਕਰੀ ਚ ਮਾਰੀ ਗਈ ਲੜਕੀ ਦੀ ਮੌਤ ਦੇ ਸ਼ੱਕੀ ਹੋਣ ਦਾ ਕੋਈ ਸਬੂਤ ਨਹੀਂ