-
ਦਸ ਮਿੰਟਾਂ ਵਿਚ ਕੈਨੇਡੀਅਨ ਖ਼ਬਰਾਂ – ਐਪੀਸੋਡ 106 : ਸਤੰਬਰ 06, 2024
ਦਸ ਮਿੰਟਾਂ ਵਿਚ ਕੈਨੇਡੀਅਨ ਖ਼ਬਰਾਂ – ਐਪੀਸੋਡ 106
-
ਦਸ ਮਿੰਟਾਂ ਵਿਚ ਕੈਨੇਡੀਅਨ ਖ਼ਬਰਾਂ – ਐਪੀਸੋਡ 105 : ਅਗਸਤ31, 2024
ਕੈਨੇਡਾ ਆਏ ਵਿਜ਼ਿਟਰਜ਼ ਨਹੀਂ ਦੇ ਸਕਣਗੇ ਵਰਕ ਪਰਮਿਟ ਲਈ ਅਰਜ਼ੀ; ਚੀਨ ਚ ਬਣੇ ਇਲੈਕਟ੍ਰਿਕ ਵਾਹਨਾਂ ‘ਤੇ ਮੋਟੇ ਟੈਰਿਫ਼ ਲਗਾਏਗਾ ਕੈਨੇਡਾ ਅਤੇ ਰੇਲ ਲੇਬਰ ਵਿਵਾਦ ਖ਼ਤਮ ਕਰਨ ਲਈ ਸਰਕਾਰ ਵੱਲੋਂ ਚੁੱਕੇ ਕਦਮਾਂ ਵਿਰੁੱਧ ਯੂਨੀਅਨ ਨੇ ਅਦਾਲਤ ਚ ਕੀਤੀ ਅਪੀਲ
-
ਦਸ ਮਿੰਟਾਂ ਵਿਚ ਕੈਨੇਡੀਅਨ ਖ਼ਬਰਾਂ – ਐਪੀਸੋਡ 104 : ਅਗਸਤ24, 2024
ਅਮਰੀਕਾ ਦੇ ਵੀਜ਼ਾ ਲਈ ਕੈਨੇਡੀਅਨ ਰੈਜ਼ੀਡੈਂਟਸ ਦਾ ਉਡੀਕ ਸਮਾਂ ਦੁਨੀਆ ਵਿਚ ਸਭ ਤੋਂ ਵੱਧ; ਕੈਨੇਡਾ ਦੇ ਕਈ ਯਹੂਦੀ ਅਦਾਰਿਆਂ ਨੂੰ ਮਿਲੀ ਬੰਬ ਨਾਲ ਉਡਾਉਣ ਦੀ ਧਮਕੀ
-
ਦਸ ਮਿੰਟਾਂ ਵਿਚ ਕੈਨੇਡੀਅਨ ਖ਼ਬਰਾਂ – ਐਪੀਸੋਡ 103 : ਅਗਸਤ17, 2024
ਕੈਨੇਡਾ ਦਾ ਟੈਂਪੋਰੈਰੀ ਫ਼ੌਰਨ ਵਰਕਰ ਪ੍ਰੋਗਰਾਮ ‘ਆਧੁਨਿਕ ਗ਼ੁਲਾਮੀ ਦਾ ਟਿਕਾਣਾ’: ਯੂਐਨ ਰਿਪੋਰਟ; ਅੱਤਵਾਦ ਦੇ ਸ਼ੱਕੀ ਦੀ ਨਾਗਰਿਕਤਾ ਰੱਦ ਕਰਨ ‘ਤੇ ਵਿਚਾਰ ਕਰ ਰਿਹੈ ਕੈਨੇਡਾ; ਕੈਨੇਡਾ ਵਿਚ ਸ਼ੁਰੂ ਹੋਈ ਇੱਕ ਨਵੀਂ ਸਿਆਸੀ ਪਾਰਟੀ
-
ਦਸ ਮਿੰਟਾਂ ਵਿਚ ਕੈਨੇਡੀਅਨ ਖ਼ਬਰਾਂ – ਐਪੀਸੋਡ 102 : ਅਗਸਤ10, 2024
ਵਿਆਪਕ ਜੰਗ ਦੇ ਡਰ ਤੋਂ ਇਜ਼ਰਾਈਲ ਚੋਂ ਆਪਣੇ ਡਿਪਲੋਮੈਟਾਂ ਦੇ ਬੱਚਿਆਂ ਨੂੰ ਬਾਹਰ ਕੱਢ ਰਿਹੈ ਕੈਨੇਡਾ; ਸੁਤੰਤਰ ਰੀਵਿਊ ਮਗਰੋਂ ਨਿਆਂ ਮੰਤਰੀ ਨੇ ਕੈਨੇਡਾ ਦੇ ਨਵੇਂ ਮਨੁੱਖੀ ਅਧਿਕਾਰ ਕਮਿਸ਼ਨਰ ਦੀ ਨਿਯੁਕਤੀ ਟਾਲ਼ੀ; ਜਤਿੰਦਰ ਬੈਦਵਾਨ ਬ੍ਰਿਟਿਸ਼ ਕੋਲੰਬੀਆ ਦੇ ਚੀਫ਼ ਕੋਰੋਨਰ ਨਿਯੁਕਤ
-
ਦਸ ਮਿੰਟਾਂ ਵਿਚ ਕੈਨੇਡੀਅਨ ਖ਼ਬਰਾਂ – ਐਪੀਸੋਡ 101 : ਅਗਸਤ03, 2024
ਗਵਰਨਰ ਜਨਰਲ ਦੀ ਨਿਯੁਕਤੀ ਵਿਰੁੱਧ ਮੁਕੱਦਮਾ ਖ਼ਾਰਜ ਕਰਨ ਦੀ ਫ਼ੈਡਰਲ ਸਰਕਾਰ ਦੀ ਮੰਗ ਅਦਾਲਤ ਵੱਲੋਂ ਰੱਦ; ਕੰਜ਼ਰਵੇਟਿਵ ਪਾਰਟੀ ਨੇ ਆਪਣੇ ਨਵੇਂ ਚੁਣਾਵੀ ਵਿਗਿਆਪਨ ਵਿਚ ਜਗਮੀਤ ਸਿੰਘ ‘ਤੇ ਸਾਧਿਆ ਨਿਸ਼ਾਨਾ
-
ਦਸ ਮਿੰਟਾਂ ਵਿਚ ਕੈਨੇਡੀਅਨ ਖ਼ਬਰਾਂ – ਐਪੀਸੋਡ 100 : ਜੁਲਾਈ 26, 2024
ਸਰਕਾਰ ਲਈ ਅਸਥਾਈ ਨਿਵਾਸੀਆਂ ਦੀ ਗਿਣਤੀ ਘਟਾਉਣ ਦਾ ਟੀਚਾ ਸਮੇਂ ਸਿਰ ਪੂਰਾ ਕਰਨਾ ਮੁਸ਼ਕਲ: ਬੈਂਕ ਔਫ਼ ਕੈਨੇਡਾ ਦਾ ਅਨੁਮਾਨ; ਸਟਾਫ਼ ਨੇ ਯੂਕਰੇਨ ਵੀਜ਼ਾ ਪ੍ਰੋਗਰਾਮ ਬਾਰੇ ਇਮੀਗ੍ਰੇਸ਼ਨ ਮੰਤਰੀ ਨੂੰ ਦਿੱਤੀ ਸੀ ਚਿਤਾਵਨੀ
-
ਦਸ ਮਿੰਟਾਂ ਵਿਚ ਕੈਨੇਡੀਅਨ ਖ਼ਬਰਾਂ – ਐਪੀਸੋਡ 99 : ਜੁਲਾਈ 19, 2024
ਦੁਨੀਆ ਭਰ ਵਿਚ ਏਅਰਲਾਈਨਾਂ, ਬੈਂਕਾਂ ਅਤੇ ਹੈਲਥ ਕੇਅਰ ਨਾਲ ਜੁੜੀਆਂ ਆਈਟੀ ਸੇਵਾਵਾਂ ਪ੍ਰਭਾਵਿਤ; ਬੀਸੀ ਸਰਕਾਰ ਨੇ ਪਬਲਿਕ ਕਾਲਜਾਂ ਤੇ ਯੂਨੀਵਰਸਿਟੀਆਂ ਚ ਅੰਤਰਰਾਸ਼ਟਰੀ ਵਿਦਿਆਰਥੀਆਂ ਦੇ ਦਾਖ਼ਲੇ ਸੀਮਤ ਕੀਤੇ
-
ਦਸ ਮਿੰਟਾਂ ਵਿਚ ਕੈਨੇਡੀਅਨ ਖ਼ਬਰਾਂ – ਐਪੀਸੋਡ 98 : ਜੁਲਾਈ 12, 2024
ਵਿੱਤ ਮੰਤਰੀ ਅਤੇ ਪੀਐਮਓ ਦਰਮਿਆਨ ਤਣਾਅ ਦੀਆਂ ਖ਼ਬਰਾਂ ਤੋਂ ਬਾਅਦ ਫ਼੍ਰੀਲੈਂਡ ਦੇ ਬਚਾਅ ਚ ਨਿੱਤਰੇ ਟ੍ਰੂਡੋ ਅਤੇ ਓਨਟੇਰਿਓ ਵਿਚ 2.5 ਮਿਲੀਅਨ ਲੋਕ ਫ਼ੈਮਿਲੀ ਡਾਕਟਰ ਤੋਂ ਸੱਖਣੇ
-
ਦਸ ਮਿੰਟਾਂ ਵਿਚ ਕੈਨੇਡੀਅਨ ਖ਼ਬਰਾਂ – ਐਪੀਸੋਡ 97 : ਜੁਲਾਈ 5, 2024
ਲਿਊਟਨੈਂਟ-ਜਨਰਲ ਜੈਨੀ ਕੈਰਿਗਨੈਨ ਹੋਣਗੇ ਕੈਨੇਡਾ ਦੀ ਪਹਿਲੀ ਮਹਿਲਾ ਰੱਖਿਆ ਮੁਖੀ ਅਤੇ ਹਾਈਵੇਅ 1 ‘ਤੇ ਕਾਰ ਹਾਦਸੇ ਵਿਚ ਮਾਰੇ ਗਏ ਨੌਜਵਾਨ ਭਾਰਤ ਤੋਂ ਆਏ ਅੰਤਰਰਾਸ਼ਟਰੀ ਵਿਦਿਆਰਥੀ ਸਨ