Category: podcasts

  • ਦਸ ਮਿੰਟਾਂ ਵਿਚ ਕੈਨੇਡੀਅਨ ਖ਼ਬਰਾਂ – ਐਪੀਸੋਡ 58: 29 ਸਤੰਬਰ 2023

    ਦਸ ਮਿੰਟਾਂ ਵਿਚ ਕੈਨੇਡੀਅਨ ਖ਼ਬਰਾਂ – ਐਪੀਸੋਡ 58: 29 ਸਤੰਬਰ 2023

    ਭਾਰਤ ਵੱਲੋਂ ਕੈਨੇਡੀਅਨਜ਼ ਲਈ ਵੀਜ਼ਾ ਸੇਵਾਵਾਂਮੁਅੱਤਲੀ ਬਾਰੇ ਤੁਹਾਡੇ ਸਵਾਲਾਂ ਦੇ ਜਵਾਬ ! ; ਕੈਨੇਡਾ ਦੀ ਆਬਾਦੀ ਵਾਧੇ ਵਿਚ ਪਰਵਾਸ ਸਭ ਤੋਂ ਵੱਡਾ ਕਾਰਨ; ਐਂਥਨੀ ਰੋਟਾ ਵੱਲੋਂ ਹਾਊਸ ਸਪੀਕਰ ਦੇ ਅਹੁਦੇ ਤੋਂ ਅਸਤੀਫ਼ਾ

  • ਦਸ ਮਿੰਟਾਂ ਵਿਚ ਕੈਨੇਡੀਅਨ ਖ਼ਬਰਾਂ – ਐਪੀਸੋਡ 57: 22 ਸਤੰਬਰ 2023

    ਦਸ ਮਿੰਟਾਂ ਵਿਚ ਕੈਨੇਡੀਅਨ ਖ਼ਬਰਾਂ – ਐਪੀਸੋਡ 57: 22 ਸਤੰਬਰ 2023

    ਭਾਰਤ ਨੇ ਕੈਨੇਡਾ ਵਿਚ ਵੀਜ਼ਾ ਸੇਵਾਵਾਂਮੁਅੱਤਲ ਕੀਤੀਆਂ; ਕੈਨੇਡਾ ਕੋਲ ਨਿੱਝਰ ਕਤਲ ਕਾਂਡ ਵਿਚ ਭਾਰਤੀ ਡਿਪਲੋਮੈਂਟਾਂ ਦੀ ਗੱਲਬਾਤ ਮੌਜੂਦ: ਸੂਤਰ; ਯੂਕਰੇਨ ਦੇ ਰਾਸ਼ਟਰਪਤੀ ਵੋਲੋਦਿਮਿਰ ਜ਼ੈਲੈਂਸਕੀ ਕੈਨੇਡਾ ਪਹੁੰਚੇ

  • ਦਸ ਮਿੰਟਾਂ ਵਿਚ ਕੈਨੇਡੀਅਨ ਖ਼ਬਰਾਂ – ਐਪੀਸੋਡ 56: 15 ਸਤੰਬਰ 2023

    ਦਸ ਮਿੰਟਾਂ ਵਿਚ ਕੈਨੇਡੀਅਨ ਖ਼ਬਰਾਂ – ਐਪੀਸੋਡ 56: 15 ਸਤੰਬਰ 2023

    ਬੀਸੀ ਵਿਚ ਇੱਕ ਸਿੱਖ ਵਿਦਿਆਰਥੀ ‘ਤੇ ਹਮਲਾ, ਸਕੂਲੋਂ ਘਰ ਵਾਪਸ ਜਾਣ ਦੌਰਾਨ ਵਾਪਰੀ ਘਟਨਾ; ਹਾਊਸਿੰਗ ਅਤੇ ਗ੍ਰੋਸਰੀ ਕੀਮਤਾਂ ਨਾਲ ਨਜਿੱਠਣ ਲਈ ਟ੍ਰੂਡੋ ਨੇ ਐਲਾਨੇ ਨਵੇਂ ਉਪਾਅ; ਕੁਆਰੰਟੀਨ ਹੋਟਲ ਦੇ ਇੱਕ ਮਾਲਕ ‘ਤੇ ਲੱਗਾ ਕਰੀਬ $16 ਮਿਲੀਅਨ ਦੇ ਸਰਕਾਰੀ ਫ਼ੰਡਾਂ ਦੀ ਗੜਬੜੀ ਦਾ ਇਲਜ਼ਾਮ

  • ਦਸ ਮਿੰਟਾਂ ਵਿਚ ਕੈਨੇਡੀਅਨ ਖ਼ਬਰਾਂ – ਐਪੀਸੋਡ 55: 8 ਸਤੰਬਰ 2023

    ਦਸ ਮਿੰਟਾਂ ਵਿਚ ਕੈਨੇਡੀਅਨ ਖ਼ਬਰਾਂ – ਐਪੀਸੋਡ 55: 8 ਸਤੰਬਰ 2023

    ਬੀਸੀ ਵਿਚ ਇੱਕ ਸਿੱਖ ਵਿਦਿਆਰਥੀ ‘ਤੇ ਹਮਲਾ, ਸਕੂਲੋਂ ਘਰ ਵਾਪਸ ਜਾਣ ਦੌਰਾਨ ਵਾਪਰੀ ਘਟਨਾ; ਹਾਊਸਿੰਗ ਅਤੇ ਗ੍ਰੋਸਰੀ ਕੀਮਤਾਂ ਨਾਲ ਨਜਿੱਠਣ ਲਈ ਟ੍ਰੂਡੋ ਨੇ ਐਲਾਨੇ ਨਵੇਂ ਉਪਾਅ; ਕੁਆਰੰਟੀਨ ਹੋਟਲ ਦੇ ਇੱਕ ਮਾਲਕ ‘ਤੇ ਲੱਗਾ ਕਰੀਬ $16 ਮਿਲੀਅਨ ਦੇ ਸਰਕਾਰੀ ਫ਼ੰਡਾਂ ਦੀ ਗੜਬੜੀ ਦਾ ਇਲਜ਼ਾਮ  

  • ਦਸ ਮਿੰਟਾਂ ਵਿਚ ਕੈਨੇਡੀਅਨ ਖ਼ਬਰਾਂ – ਐਪੀਸੋਡ 54: 1 ਸਤੰਬਰ 2023

    ਦਸ ਮਿੰਟਾਂ ਵਿਚ ਕੈਨੇਡੀਅਨ ਖ਼ਬਰਾਂ – ਐਪੀਸੋਡ 54: 1 ਸਤੰਬਰ 2023

    ਅਗਲੇ ਹਫ਼ਤੇ ਇੰਡੋਨੇਸ਼ੀਆ, ਸਿੰਗਾਪੋਰ ਅਤੇ ਭਾਰਤ ਦੌਰੇ ‘ਤੇ ਜਾਣਗੇ ਪ੍ਰਧਾਨ ਮੰਤਰੀ ਜਸਟਿਨ ਟ੍ਰੂਡੋ; ਗ੍ਰੀਨਬੈਲਟ ਮਾਮਲੇ ‘ਤੇ ਓਨਟੇਰਿਓ ਦੇ ਹਾਊਸਿੰਗ ਮਿਨਿਸਟਰ ਨੇ ਮੰਗੀ ਮੁਆਫ਼ੀ, ਪਰ ਅਹੁਦੇ ‘ਤੇ ਬਰਕਰਾਰ; ਬੀਸੀ ਪ੍ਰੀਮੀਅਰ ਡੇਵਿਡ ਈਬੀ ਨੇ ਬੈਂਕ ਔਫ਼ ਕੈਨੇਡਾ ਨੂੰ ਕੀਤੀ ਵਿਆਜ ਦਰ ਵਾਧੇ ਰੋਕਣ ਦੀ ਅਪੀਲ; ਮਿਸਰ ਨੇ ਕੈਨੇਡੀਅਨਜ਼ ਲਈ ਵੀਜ਼ਾ ਔਨ ਅਰਾਈਵਲ ਬੰਦ ਕੀਤਾ ਪੇਸ਼ਕਾਰੀ: ਤਾਬਿਸ਼ ਨਕਵੀ

  • ਦਸ ਮਿੰਟਾਂ ਵਿਚ ਕੈਨੇਡੀਅਨ ਖ਼ਬਰਾਂ – ਐਪੀਸੋਡ 53: 25 ਅਗਸਤ 2023

    ਦਸ ਮਿੰਟਾਂ ਵਿਚ ਕੈਨੇਡੀਅਨ ਖ਼ਬਰਾਂ – ਐਪੀਸੋਡ 53: 25 ਅਗਸਤ 2023

    ਅੰਤਰਰਾਸ਼ਟਰੀ ਵਿਦਿਆਰਥੀਆਂ ਦੀ ਆਮਦ ਘਟਾਉਣ ‘ਤੇ ਵਿਚਾਰ ਕਰ ਰਹੀ ਹੈ ਫ਼ੈਡਰਲ ਸਰਕਾਰ ; ਫ਼ੈਡਰਲ ਵਿੱਤ ਮੰਤਰੀ ਨੂੰ ਤੇਜ਼ ਰਫ਼ਤਾਰ ਗੱਡੀ ਚਲਾਉਣ ਕਾਰਨ ਜੁਰਮਾਨਾ ; ਹਾਊਸਿੰਗ ਸੰਕਟ ‘ਤੇ ਚਰਚਾ ਲਈ ਪੌਲੀਐਵ ਨੇ ਟ੍ਰੂਡੋ ਨੂੰ ਪਾਰਲੀਮੈਂਟ ਦਾ ਸੈਸ਼ਨ ਜਲਦੀ ਸ਼ੁਰੂ ਕਰਨ ਲਈ ਆਖਿਆ ; LGBTQ ਹਿਮਾਇਤੀਆਂ ਵੱਲੋਂ ਸਸਕੈਚਵਨ ਵਿਰੁੱਧ ਮਨੁੱਖੀ ਅਧਿਕਾਰਾਂ ਦੀ ਸ਼ਿਕਾਇਤ ਦਾਇਰ ਕਰਨ ਦੀ ਯੋਜਨਾ…

  • ਦਸ ਮਿੰਟਾਂ ਵਿਚ ਕੈਨੇਡੀਅਨ ਖ਼ਬਰਾਂ – ਐਪੀਸੋਡ 52: 18 ਅਗਸਤ 2023

    ਦਸ ਮਿੰਟਾਂ ਵਿਚ ਕੈਨੇਡੀਅਨ ਖ਼ਬਰਾਂ – ਐਪੀਸੋਡ 52: 18 ਅਗਸਤ 2023

    ਬੀਸੀ ਅਤੇ ਨੌਰਥ ਵੈਸਟ ਟੈਰੀਟ੍ਰੀ ਦੇ ਕਈ ਹਿੱਸਿਆਂ ਵਿਚ ਜੰਗਲੀ ਅੱਗ ਦਾ ਕਹਿਰ ਜਾਰੀ; ਹਾਊਸਿੰਗ ਸਪਲਾਈ ਦੀਆਂ ਚਿੰਤਾਵਾਂ ਦੇ ਬਾਵਜੂਦ ਫ਼ੈਡਰਲ ਸਰਕਾਰ ਆਪਣੀ ਇਮੀਗ੍ਰੇਸ਼ਨ ਯੋਜਨਾ ‘ਤੇ ਅਟੱਲ; ਹਰਦੀਪ ਸਿੰਘ ਨਿੱਝਰ ਦੇ ਕਤਲ ਵਿਚ ਨਵੀਂ ਜਾਣਕਾਰੀ ਸਾਹਮਣੇ ਆਈ ਅਤੇ ਟੋਰੌਂਟੋ ਵਿਚ ਮਨਾਇਆ ਗਿਆ ਭਾਰਤ ਦਾ 77ਵਾਂ ਆਜ਼ਾਦੀ ਦਿਵਸ ਪੇਸ਼ਕਾਰੀ: ਤਾਬਿਸ਼ ਨਕਵੀ

  • ਦਸ ਮਿੰਟਾਂ ਵਿਚ ਕੈਨੇਡੀਅਨ ਖ਼ਬਰਾਂ – ਐਪੀਸੋਡ 51: 11 ਅਗਸਤ 2023

    ਦਸ ਮਿੰਟਾਂ ਵਿਚ ਕੈਨੇਡੀਅਨ ਖ਼ਬਰਾਂ – ਐਪੀਸੋਡ 51: 11 ਅਗਸਤ 2023

    ਕਾਲਜ ਵੱਲੋਂ ਐਨ ਮੌਕੇ ਦਾਖ਼ਲੇ ਤੋਂ ਨਾਂਹ ਹੋਣ ਕਰਕੇ ਸੈਂਕੜੇ ਅੰਤਰਰਾਸ਼ਟਰੀ ਵਿਦਿਆਰਥੀ ਡਾਢੇ ਪ੍ਰੇਸ਼ਾਨ; ਫ੍ਰੈਂਚ ਨਾ ਆਉਣ ਕਾਰਨ ਗਵਰਨਰ ਜਨਰਲ ਨੂੰ ਹਟਾਉਣ ਦੇ ਕੇਸ ਨੂੰ ਸੁਣ ਸਕਦੀ ਹੈ ਕਿਊਬੈਕ ਸੁਪੀਰੀਅਰ ਕੋਰਟ; ਕਈ ਹੋਰ ਨਾਗਰਿਕ ਸੇਵਾਵਾਂ ਨੂੰ ਔਨਲਾਈਨ ਮੁਹੱਈਆ ਕਰਵਾਏਗੀ ਫ਼ੈਡਰਲ ਸਰਕਾਰ; ਜੀਟੀ 20 ਕ੍ਰਿਕੇਟ ਦੇ ਫ਼ਾਈਨਲ ਵਿਚ ਮੌਂਟਰੀਅਲ ਟਾਈਗਰਜ਼ ਬਣੇ ਚੈਂਪੀਅਨ ਪੇਸ਼ਕਾਰੀ: ਤਾਬਿਸ਼ ਨਕਵੀ

  • ਦਸ ਮਿੰਟਾਂ ਵਿਚ ਕੈਨੇਡੀਅਨ ਖ਼ਬਰਾਂ – ਐਪੀਸੋਡ 50: 4 ਅਗਸਤ 2023

    ਦਸ ਮਿੰਟਾਂ ਵਿਚ ਕੈਨੇਡੀਅਨ ਖ਼ਬਰਾਂ – ਐਪੀਸੋਡ 50: 4 ਅਗਸਤ 2023

    ਮੈਟਾ ਨੇ ਕੈਨੇਡਾ ਵਿਚ ਆਪਣੇ ਪਲੇਟਫਾਰਮਾਂ ਤੋਂ ਖ਼ਬਰਾਂ ਦੀ ਉਲਬਧਤਾ ਖ਼ਤਮ ਕਰਨੀ ਸ਼ੁਰੂ ਕੀਤੀ; ਜਸਟਿਨ ਟ੍ਰੂਡੋ ਅਤੇ ਪਤਨੀ ਸੋਫ਼ੀ ਟ੍ਰੂਡੋ ਨੇ ਲਿਆ ਇੱਕ ਦੂਸਰੇ ਤੋਂ ਵੱਖ ਹੋਣ ਦਾ ਫ਼ੈਸਲਾ; ਹਰਦੀਪ ਸਿੰਘ ਨਿੱਝਰ ਦੇ ਕਤਲ ਦੇ ਮਾਮਲੇ ਚ ਬੀਸੀ ਦੇ ਗੁਰਦੁਆਰੇ ਨੇ ਫ਼ੈਡਰਲ ਜਾਂਚ ਦੀ ਪਟੀਸ਼ਨ ਪਾਈ; ਕੈਨੇਡਾ ਵਿਚ ਮਨਾਇਆ ਗਿਆ ‘ਮੁਕਤੀ ਦਿਵਸ’; ਟੋਰੌਂਟੋ ਦੇ ਕੁਝ…

  • ਦਸ ਮਿੰਟਾਂ ਵਿਚ ਕੈਨੇਡੀਅਨ ਖ਼ਬਰਾਂ – ਐਪੀਸੋਡ 49: 28 ਜੁਲਾਈ 2023

    ਦਸ ਮਿੰਟਾਂ ਵਿਚ ਕੈਨੇਡੀਅਨ ਖ਼ਬਰਾਂ – ਐਪੀਸੋਡ 49: 28 ਜੁਲਾਈ 2023

    ਪ੍ਰਧਾਨ ਮੰਤਰੀ ਜਸਟਿਨ ਟ੍ਰੂਡੋ ਨੇ ਆਪਣੀ ਕੈਬਿਨੇਟ ਵਿਚ ਕੀਤਾ ਵੱਡਾ ਫੇਰਬਦਲ; ਭਾਰਤ ਵੱਲੋਂ ਚੌਲਾਂ ਦੇ ਨਿਰਯਾਤ ‘ਤੇ ਪਾਬੰਦੀ ਤੋਂ ਬਾਅਦ ਕੈਨੇਡਾ ਸਣੇ ਕਈ ਮੁਲਕਾਂ ਵਿਚ ਜਮਾਂਖੋਰੀ ਸ਼ੁਰੂ: ਕੈਲਗਰੀ ਹੈਰੀਟੇਜ ਦੀ ਜ਼ਿਮਨੀ ਚੋਣ ਚ ਭਾਰਤੀ ਮੂਲ ਦਾ ਕੰਜ਼ਰਵੇਟਿਵ ਉਮੀਦਵਾਰ ਸ਼ੁਵਾਲੋਏ ਮਜੂਮਦਾਰ ਐਮਪੀ ਬਣਿਆ: ਮਿਸਿਸਾਗਾ ਦੀ ਮਸਜਿਦ ਵਿਚ ਨਮਾਜ਼ੀਆਂ ‘ਤੇ ਹਮਲਾ ਕਰਨ ਵਾਲੇ ਵਿਅਕਤੀ ਨੂੰ ਹੋਈ 8…