RCI | ਪੰਜਾਬੀ

RCI | ਪੰਜਾਬੀ

  • ਪੌਡਕਾਸਟ
    • ਦਸ ਮਿੰਟਾਂ ਵਿਚ ਕੈਨੇਡੀਅਨ ਖ਼ਬਰਾਂ
  • ਦਸ ਮਿੰਟਾਂ ਵਿਚ ਕੈਨੇਡੀਅਨ ਖ਼ਬਰਾਂ – ਐਪੀਸੋਡ 38: 12 ਮਈ 2023

    ਦਸ ਮਿੰਟਾਂ ਵਿਚ ਕੈਨੇਡੀਅਨ ਖ਼ਬਰਾਂ – ਐਪੀਸੋਡ 38: 12 ਮਈ 2023

    ਕੈਨੇਡਾ ਵੱਲੋਂ ਚੀਨੀ ਰਾਜਦੂਤ ਨੂੰ ਬਾਹਰ ਕੱਢੇ ਜਾਣ ਤੋਂ ਬਾਅਦ ਚੀਨ ਨੇ ਕੈਨੇਡੀਅਨ ਡਿਪਲੋਮੈਟ ਨੂੰ ਕੱਢਿਆ; ਇਮਰਾਨ ਖ਼ਾਨ ਦੇ ਹੱਕ ਵਿੱਚ ਕੈਨੇਡੀਅਨ ਪਾਕਿਸਤਾਨੀ ਭਾਈਚਾਰੇ ਵੱਲੋਂ ਪ੍ਰਦਰਸ਼ਨ; ਕੈਨੇਡਾ ਦੇ $20 ਦੇ ਨੋਟ ਅਤੇ ਸਿੱਕਿਆਂ ‘ਤੇ ਨਜ਼ਰ ਆਵੇਗੀ ਕਿੰਗ ਚਾਰਲਜ਼ ਦੀ ਤਸਵੀਰ; ਜੰਗਲੀ ਅੱਗ ਨਾਲ ਜੂਝਦੇ ਐਲਬਰਟਾ ਦੀ ਮਦਦ ਲਈ ਫ਼ੈਡਰਲ ਸਰਕਾਰ ਨੇ ਭੇੇਜੇ 300 ਸੈਨਿਕ; ਕੈਨੇਡੀਅਨ…

    ਮਈ 12, 2023
  • ਦਸ ਮਿੰਟਾਂ ਵਿਚ ਕੈਨੇਡੀਅਨ ਖ਼ਬਰਾਂ – ਐਪੀਸੋਡ 37: 5 ਮਈ 2023

    ਦਸ ਮਿੰਟਾਂ ਵਿਚ ਕੈਨੇਡੀਅਨ ਖ਼ਬਰਾਂ – ਐਪੀਸੋਡ 37: 5 ਮਈ 2023

    ਫ਼ੈਡਰਲ ਵਰਕਰਾਂ ਦੀ ਯੂਨੀਅਨ ਅਤੇ ਸਰਕਾਰ ਦਰਮਿਆਨ ਹੋਇਆ ਅਸਥਾਈ ਸਮਝੌਤਾ, ਹੜਤਾਲ ਖ਼ਤਮ; ਕੰਜ਼ਰਵੇਟਿਵ ਐਮਪੀ ਮਾਈਕਲ ਚੌਂਗ ਨੂੰ ਕਥਿਤ ਧਮਕੀਆਂ ਦੇ ਮਾਮਲੇ ਚ ਕੈਨੇਡਾ ਨੇ ਚੀਨੀ ਰਾਜਦੂਤ ਨੂੰ ਤਲਬ ਕੀਤਾ; ਫ਼ਰਜ਼ੀ ਕਾਲਜ ਦਾਖ਼ਲਾ ਪੱਤਰ ਦੇਣ ਕਰਕੇ ਕਰਮਜੀਤ ਕੌਰ ਨੂੰ ਅਗਲੇ ਮਹੀਨੇ ਛੱਡਣਾ ਪੈਣੈ ਕੈਨੇਡਾ; ਬਿਕਰਮ ਢਿੱਲੋਂ ਅਤੇ ਪਰਿਵਾਰ ਦੇ ਨਾਮ ‘ਤੇ ਰੱਖਿਆ ਗਿਆ ਬ੍ਰੈਂਪਟਨ ਹਸਪਤਾਲ ਦੇ…

    ਮਈ 5, 2023
  • ਦਸ ਮਿੰਟਾਂ ਵਿਚ ਕੈਨੇਡੀਅਨ ਖ਼ਬਰਾਂ – ਐਪੀਸੋਡ 36: 28 ਅਪ੍ਰੈਲ 2023

    ਦਸ ਮਿੰਟਾਂ ਵਿਚ ਕੈਨੇਡੀਅਨ ਖ਼ਬਰਾਂ – ਐਪੀਸੋਡ 36: 28 ਅਪ੍ਰੈਲ 2023

    ਕੈਨੇਡਾ ਦੁਆਰਾ ਸੂਡਾਨ ਚ ਫਸੇ ਕੈਨੇਡੀਅਨਜ਼ ਅਤੇ ਹੋਰ ਵਿਦੇਸ਼ੀਆਂ ਨੂੰ ਕੱਢਣ ਦਾ ਸਿਲਸਿਲਾ ਜਾਰੀ; ਪਵਨਪ੍ਰੀਤ ਕੌਰ ਕਤਲ ਕੇਸ: ਮੁਲਜ਼ਮ ਧਰਮ ਧਾਲੀਵਾਲ ਖ਼ਿਲਾਫ਼ ਕੈਨੇਡਾ-ਵਿਆਪੀ ਗ੍ਰਿਫ਼ਤਾਰੀ ਵਾਰੰਟ ਜਾਰੀ; ਜ਼ਿਆਦਾਤਰ ਕੈਨੇਡੀਅਨਜ਼ ਕਿੰਗ ਚਾਰਲਜ਼ ਨੂੰ ਆਪਣੇ ਰਾਜਾ ਵੱਜੋਂ ਮਾਨਤਾ ਨਹੀਂ ਦੇਣਾ ਚਾਹੁੰਦੇ: ਸਰਵੇਖਣ; ਸਰੀ ਵਿੱਖੇ ਵੈਸਾਖੀ ਸਮਰਪਿਤ ਨਗਰ ਕੀਰਤਨ ਵਿੱਚ ਲੱਖਾਂ ਦੀ ਗਿਣਤੀ ਚ ਜੁਟੀ ਸੰਗਤ ਪੇਸ਼ਕਾਰੀ: ਤਾਬਿਸ਼ ਨਕਵੀ

    ਅਪ੍ਰੈਲ 28, 2023
  • ਦਸ ਮਿੰਟਾਂ ਵਿਚ ਕੈਨੇਡੀਅਨ ਖ਼ਬਰਾਂ – ਐਪੀਸੋਡ 35: 21 ਅਪ੍ਰੈਲ 2023

    ਦਸ ਮਿੰਟਾਂ ਵਿਚ ਕੈਨੇਡੀਅਨ ਖ਼ਬਰਾਂ – ਐਪੀਸੋਡ 35: 21 ਅਪ੍ਰੈਲ 2023

    155,500 ਤੋਂ ਵੱਧ ਫ਼ੈਡਰਲ ਪਬਲਿਕ ਸਰਵੈਂਟਸ ਵੱਲੋਂ ਹੜਤਾਲ ਹੜਤਾਲ ਦੇ ਚਲਦਿਆਂ ਅਰਜ਼ੀਆਂ ਦੀ ਪ੍ਰੋਸੈਸਿੰਗ ਵਿਚ ਹੋਵੇਗੀ ਗੰਭੀਰ ਦੇਰੀ: ਇਮੀਗ੍ਰੇਸ਼ਨ ਮਿਨਿਸਟਰ ਭਾਰਤ ਇਸ ਸਾਲ ਚੀਨ ਨੂੰ ਪਛਾੜ ਕੇ ਬਣ ਸਕਦੈ ਸਭ ਤੋਂ ਵੱਧ ਆਬਾਦੀ ਵਾਲਾ ਦੇਸ਼ ਸਸਕੈਚਵਨ ਨੇ ਵੀ ਲਿਆ ‘ਇਮੀਗ੍ਰੇਸ਼ਨ ਨਜ਼ਰਬੰਦੀ’ ਬੰਦ ਕਰਨ ਦਾ ਫ਼ੈਸਲਾ ਸਿੱਖ ਹੈਰੀਟੇਜ ਮੰਥ : ਸਰੀ ਵਿੱਚ 22 ਅਪ੍ਰੈਲ ਨੂੰ ਹੋਵੇਗਾ…

    ਅਪ੍ਰੈਲ 21, 2023
  • ਦਸ ਮਿੰਟਾਂ ਵਿਚ ਕੈਨੇਡੀਅਨ ਖ਼ਬਰਾਂ – ਐਪੀਸੋਡ 34: 14 ਅਪ੍ਰੈਲ 2023

    ਦਸ ਮਿੰਟਾਂ ਵਿਚ ਕੈਨੇਡੀਅਨ ਖ਼ਬਰਾਂ – ਐਪੀਸੋਡ 34: 14 ਅਪ੍ਰੈਲ 2023

    ਯੂਕਰੇਨ ਦੇ ਪ੍ਰਧਾਨ ਮੰਤਰੀ ਦਾ ਕੈਨੇਡਾ ਦੌਰਾ, ਟ੍ਰੂਡੋ ਨੇ ਐਲਾਨੀ ਨਵੀਂ ਫ਼ੌਜੀ ਸਹਾਇਤਾ; ਵਿਦੇਸ਼ੀ ਦਖ਼ਲ ਦੇ ਵਿਵਾਦ ਦਰਮਿਆਨ ਟ੍ਰੂਡੋ ਫ਼ਾਊਂਡੇਸ਼ਨ ਦੇ ਪ੍ਰੈਜ਼ੀਡੈਂਟ ਅਤੇ ਸਮੁੱਚੇ ਬੋਰਡ ਵੱਲੋਂ ਅਸਤੀਫ਼ਾ; ਸਸਕੈਚਵਨ ਪ੍ਰਵਾਸ ਕਰਨ ਵਾਲੇ ਇਮੀਗ੍ਰੈਂਟਸ ਵਿੱਚ ਭਾਰਤੀ ਮੋਹਰੀ; ਸਾਬਕਾ ਐਮਪੀ ਗੁਰਬਖਸ਼ ਸਿੰਘ ਮੱਲ੍ਹੀ ਨੂੰ ਮਿਲੇਗਾ ਬ੍ਰੈਂਪਟਨ ਦਾ ਸਰਵ-ਉੱਚ ਸਨਮਾਨ; ਓਨਟੇਰਿਓ ਦੀ ਇੱਕ ਮਸਜਿਦ ‘ਤੇ ਹੋਇਆ ਨਫ਼ਰਤੀ ਹਮਲਾ, ਸ਼ੱਕੀ…

    ਅਪ੍ਰੈਲ 14, 2023
  • ਦਸ ਮਿੰਟਾਂ ਵਿਚ ਕੈਨੇਡੀਅਨ ਖ਼ਬਰਾਂ – ਐਪੀਸੋਡ 33: 7 ਅਪ੍ਰੈਲ 2023

    ਦਸ ਮਿੰਟਾਂ ਵਿਚ ਕੈਨੇਡੀਅਨ ਖ਼ਬਰਾਂ – ਐਪੀਸੋਡ 33: 7 ਅਪ੍ਰੈਲ 2023

    ਕੈਨੇਡਾ ਵਿੱਚ ਸਿੱਖ ਹੈਰੀਟੇਜ ਮੰਥ ਸ਼ੁਰੂ ਰੂਰਲ ਇਮੀਗ੍ਰੇਸ਼ਨ ਪਾਇਲਟ ਪ੍ਰੋਗਰਾਮ ਅਗਲੇ ਸਾਲ ਤੋਂ ਬਾਅਦ ਵੀ ਜਾਰੀ ਰਹਿਣ ਦੀ ਸੰਭਾਵਨਾ ਓਨਟੇਰਿਓ ਦੇ ਇੱਕ ਹਿੰਦੂ ਮੰਦਰ ਦੀ ਕੰਧ ‘ਤੇ ਲਿਖੇ ਗਏ ਭਾਰਤ ਵਿਰੋਧੀ ਨਾਅਰੇ ਓਨਟੇਰਿਓ ਸਰਕਾਰ ਨਾਲ ਠੱਗੀ ਮਾਰਨ ਦੇ ਮਾਮਲੇ ‘ਚ ਸੰਜੇ ਮਦਾਨ ਨੇ ਦੋਸ਼ ਕਬੂਲੇ, ਹੋਈ 10 ਸਾਲ ਦੀ ਸਜ਼ਾ ਪੇਸ਼ਕਾਰੀ : ਸਰਬਮੀਤ ਸਿੰਘ

    ਅਪ੍ਰੈਲ 7, 2023
  • ਦਸ ਮਿੰਟਾਂ ਵਿਚ ਕੈਨੇਡੀਅਨ ਖ਼ਬਰਾਂ – ਐਪੀਸੋਡ 32: 31 ਮਾਰਚ 2023

    ਦਸ ਮਿੰਟਾਂ ਵਿਚ ਕੈਨੇਡੀਅਨ ਖ਼ਬਰਾਂ – ਐਪੀਸੋਡ 32: 31 ਮਾਰਚ 2023

    ਲਿਬਰਲ ਸਰਕਾਰ ਦਾ 2023 ਲਈ ਫ਼ੈਡਰਲ ਬਜਟ ਪੇਸ਼; ਬੀਸੀ ਦੀ ਸਾਈਮਨ ਫ਼੍ਰੇਜ਼ਰ ਯੂਨਿਵਰਸਿਟੀ ‘ਚ ਮਹਾਤਮਾ ਗਾਂਧੀ ਦੇ ਬੁੱਤ ਦੀ ਭੰਨਤੋੜ; ਜਾਤੀ ਸੂਚਕ ਸ਼ਬਦ ਮਾਮਲੇ ਚ ਬੀਸੀ ਮਨੁੱਖੀ ਅਧਿਕਾਰ ਟ੍ਰਿਬਿਊਨਲ ਵੱਲੋਂ ਪੀੜਤ ਨੂੰ $9,000 ਦੇ ਮੁਆਵਜ਼ੇ ਦੇ ਹੁਕਮ; ਫ਼ੈਡਰਲ ਸਰਕਾਰ ਨੇ ਵਿਦੇਸ਼ੀ ਨਾਗਰਿਕਾਂ ਲਈ ਪ੍ਰੌਪਰਟੀ ਖ਼ਰੀਦਣ ‘ਤੇ ਲੱਗੀ ਪਾਬੰਦੀ ‘ਚ ਲਿਆਂਦੀ ਕੁਝ ਨਰਮੀ; 1 ਅਕਤੂਬਰ ਤੋਂ…

    ਮਾਰਚ 31, 2023
  • ਦਸ ਮਿੰਟਾਂ ਵਿਚ ਕੈਨੇਡੀਅਨ ਖ਼ਬਰਾਂ – ਐਪੀਸੋਡ 31: 24 ਮਾਰਚ 2023

    ਦਸ ਮਿੰਟਾਂ ਵਿਚ ਕੈਨੇਡੀਅਨ ਖ਼ਬਰਾਂ – ਐਪੀਸੋਡ 31: 24 ਮਾਰਚ 2023

    ਅਮਰੀਕੀ ਰਾਸ਼ਟਰਪਤੀ ਜੋਅ ਬਾਈਡਨ ਦਾ ਦੋ ਰੋਜ਼ਾ ਕੈਨੇਡਾ ਦੌਰਾ ਸ਼ੁਰੂ; ਚੀਨ ਦੀ ਦਖ਼ਲਅੰਦਾਜ਼ੀ ਦੇ ਇਲਜ਼ਾਮਾਂ ਦੇ ਚਲਦਿਆਂ ਐਮਪੀ ਹੈਨ ਡੌਂਗ ਦਾ ਲਿਬਰਲ ਕੌਕਸ ਤੋਂ ਅਸਤੀਫ਼ਾ; ਕੁਝ ਸਿੱਖ ਸੰਗਠਨਾਂ ਵੱਲੋਂ ਕੈਨੇਡੀਅਨ ਰਾਜਨੀਤੀ ਵਿਚ ਭਾਰਤ ਦੀ ਕਥਿਤ ਦਖ਼ਲਅੰਦਾਜ਼ੀ ਦੀ ਜਾਂਚ ਕਰਾਉਣ ਦੀ ਮੰਗ; 2022 ਦੌਰਾਨ ਕੈਨੇਡਾ ਦੀ ਆਬਾਦੀ ਵਿਚ ਹੋਇਆ 1 ਮਿਲੀਅਨ ਵਾਧਾ; ਬੀਸੀ ਵਿਚ ਇੱਕ ਸਿੱਖ…

    ਮਾਰਚ 24, 2023
  • ਦਸ ਮਿੰਟਾਂ ਵਿਚ ਕੈਨੇਡੀਅਨ ਖ਼ਬਰਾਂ – ਐਪੀਸੋਡ 30: 17 ਮਾਰਚ 2023

    ਦਸ ਮਿੰਟਾਂ ਵਿਚ ਕੈਨੇਡੀਅਨ ਖ਼ਬਰਾਂ – ਐਪੀਸੋਡ 30: 17 ਮਾਰਚ 2023

    ਚੋਣਾਂ ‘ਚ ਵਿਦੇਸ਼ੀ ਦਖ਼ਲ ਦੀ ਜਾਂਚ ਲਈ ਟ੍ਰੂਡੋ ਨੇ ਸਾਬਕਾ ਗਵਰਨਰ ਜਨਰਲ ਡੇਵਿਡ ਜੌਨਸਟਨ ਨੂੰ ਨਿਯੁਕਤ ਕੀਤਾ; ਡਿਊਟੀ ਦੌਰਾਨ ਗੋਲੀਆਂ ਲੱਗਣ ਕਾਰਨ ਐਡਮੰਟਨ ਪੁਲਿਸ ਦੇ ਦੋ ਅਧਿਕਾਰੀਆਂ ਦੀ ਮੌਤ; ਓਨਟੇਰਿਓ ਲਿਬਰਲ ਲੀਡਰਸ਼ਿਪ ਰੇਸ ‘ਚ ਹਿੱਸਾ ਲੈਣ ਲਈ ਐਮਪੀ ਯਾਸਿਰ ਨਕਵੀ ਨੇ ਤਿਆਗਿਆ ਪਾਰਲੀਮੈਂਟਰੀ ਅਹੁਦਾ; ਮੈਨੀਟੋਬਾ ਸਰਕਾਰ ਵੱਲੋਂ ਪ੍ਰੋਵਿੰਸ਼ੀਅਲ ਨੌਮੀਨੀ ਪ੍ਰੋਗਰਾਮ ਵਿਚ ਵਾਧੇ ਦਾ ਐਲਾਨ; ਔਸਕਰ…

    ਮਾਰਚ 17, 2023
  • ਦਸ ਮਿੰਟਾਂ ਵਿਚ ਕੈਨੇਡੀਅਨ ਖ਼ਬਰਾਂ – ਐਪੀਸੋਡ 29: 9 ਸਤੰਬਰ 2022

    ਦਸ ਮਿੰਟਾਂ ਵਿਚ ਕੈਨੇਡੀਅਨ ਖ਼ਬਰਾਂ – ਐਪੀਸੋਡ 29: 9 ਸਤੰਬਰ 2022

    ਕੈਨੇਡਾ ਦਾ ਦੌਰਾ ਕਰਨਗੇ ਅਮਰੀਕੀ ਰਾਸ਼ਟਰਪਤੀ ਜੋਅ ਬਾਈਡਨ; ਟ੍ਰੂਡੋ ਵੱਲੋਂ ਕੈਨੇਡੀਅਨ ਚੋਣਾਂ ਵਿਚ ਵਿਦੇਸ਼ੀ ਦਖ਼ਲ ਦੀ ਜਾਂਚ ਕਰਵਾਉਣ ਦਾ ਐਲਾਨ; ਗ੍ਰੋਸਰੀ ਚੇਨਾਂ ਦੇ ਸੀਈਓਜ਼ ਨੇ ਮੁਨਾਫ਼ਾ ਕਮਾਉਣ ਦੇ ਇਰਾਦੇ ਨਾਲ ਕੀਮਤਾਂ ਵਧਾਉਣ ਦੇ ਦੋਸ਼ਾਂ ਤੋਂ ਇਨਕਾਰ ਕੀਤਾ; ਵਿਆਜ ਦਰਾਂ ਦੇ ਵਾਧੇ ਅਤੇ ਮਹਿੰਗਾਈ ਨੇ ਕੈਨੇਡੀਅਨਜ਼ ਦਾ ਕ੍ਰੈਡਿਟ ਕਾਰਡ ਕਰਜ਼ਾ ਵਧਾਇਆ ਪੇਸ਼ਕਾਰੀ:ਤਾਬਿਸ਼ ਨਕਵੀ

    ਮਾਰਚ 10, 2023
←Previous Page
1 … 9 10 11 12 13 14
Next Page→

RCI | ਪੰਜਾਬੀ

Proudly powered by WordPress