RCI | ਪੰਜਾਬੀ

RCI | ਪੰਜਾਬੀ

  • ਪੌਡਕਾਸਟ
    • ਦਸ ਮਿੰਟਾਂ ਵਿਚ ਕੈਨੇਡੀਅਨ ਖ਼ਬਰਾਂ
  • ਦਸ ਮਿੰਟਾਂ ਵਿਚ ਕੈਨੇਡੀਅਨ ਖ਼ਬਰਾਂ – ਐਪੀਸੋਡ 127 : ਫਰਵਰੀ 14, 2025

    ਦਸ ਮਿੰਟਾਂ ਵਿਚ ਕੈਨੇਡੀਅਨ ਖ਼ਬਰਾਂ – ਐਪੀਸੋਡ 127 : ਫਰਵਰੀ 14, 2025

    ਪੰਜਾਬੀ ਮੂਲ ਦੇ ਬਲਤੇਜ ਢਿੱਲੋਂ ਸੈਨੇਟਰ ਨਿਯੁਕਤ ; ਸਰੀ ਦੇ ਨਾਮੀ ਆਰਟਿਸਟ ਜਰਨੈਲ ਸਿੰਘ ਦੇ ਦੇਹਾਂਤ ’ਤੇ ਭਾਈਚਾਰੇ ’ਚ ਸੋਗ ਦੀ ਲਹਿਰ

    ਫਰਵਰੀ 19, 2025
  • ਦਸ ਮਿੰਟਾਂ ਵਿਚ ਕੈਨੇਡੀਅਨ ਖ਼ਬਰਾਂ – ਐਪੀਸੋਡ 126 : ਫਰਵਰੀ 7, 2025

    ਦਸ ਮਿੰਟਾਂ ਵਿਚ ਕੈਨੇਡੀਅਨ ਖ਼ਬਰਾਂ – ਐਪੀਸੋਡ 126 : ਫਰਵਰੀ 7, 2025

    ਟੋਰੌਂਟੋ ਵਿਚ ਕੈਨੇਡਾ-ਅਮਰੀਕਾ ਆਰਥਿਕ ਸੰਮੇਲਨ ਦਾ ਆਯੋਜਨ; ਟ੍ਰੂਡੋ ਨੇ ਟਰੰਪ ਦੀ 51ਵੇਂ ਸੂਬੇ ਵਾਲੇ ਧਮਕੀ ਨੂੰ ‘ਸੱਚਮੁੱਚ ਅਸਲੀ’ ਦੱਸਿਆ; ਲਿਬਰਲ ਲੀਡਰਸ਼ਿਪ ਉਮੀਦਵਾਰਾਂਵੱਲੋਂ ਨਾਟੋ ਰੱਖਿਆ ਖ਼ਰਚ ਟੀਚਿਆਂਨੂੰ ਨਿਰਧਾਰਿਤ ਸਮੇਂ ਤੋਂ ਪਹਿਲਾਂਪੂਰਾ ਕਰਨ ਦੇ ਐਲਾਨ

    ਫਰਵਰੀ 14, 2025
  • ਦਸ ਮਿੰਟਾਂ ਵਿਚ ਕੈਨੇਡੀਅਨ ਖ਼ਬਰਾਂ – ਐਪੀਸੋਡ 125 : ਜਨਵਰੀ 31, 2025

    ਦਸ ਮਿੰਟਾਂ ਵਿਚ ਕੈਨੇਡੀਅਨ ਖ਼ਬਰਾਂ – ਐਪੀਸੋਡ 125 : ਜਨਵਰੀ 31, 2025

    ਪਾਰਲੀਮੈਂਟ ਚ ਵਿਦੇਸ਼ੀ ਸਰਕਾਰਾਂਨਾਲ ਸਾਜ਼ਿਸ਼ ਕਰ ਰਹੇ ‘ਗੱਦਾਰ’ ਹੋਣ ਦਾ ਸਬੂਤ ਨਹੀਂ: ਜਨਤਕ ਜਾਂਚ ਰਿਪੋਰਟ ਮੂਲਨਿਵਾਸੀ ਐਮਪੀ ਜੇਮੀ ਬੈਟਿਸਟੇ ਲਿਬਰਲ ਲੀਡਰਸ਼ਿਪ ਦੌੜ ਵਿੱਚੋਂ ਹੋਏ ਬਾਹਰ ਪੇਸ਼ਕਸ਼ : ਸਰਬਮੀਤ ਸਿੰਘ

    ਫਰਵਰੀ 3, 2025
  • ਦਸ ਮਿੰਟਾਂ ਵਿਚ ਕੈਨੇਡੀਅਨ ਖ਼ਬਰਾਂ – ਐਪੀਸੋਡ 124 : ਜਨਵਰੀ 24, 2025

    ਦਸ ਮਿੰਟਾਂ ਵਿਚ ਕੈਨੇਡੀਅਨ ਖ਼ਬਰਾਂ – ਐਪੀਸੋਡ 124 : ਜਨਵਰੀ 24, 2025

    ਟਰੰਪ ਦੀ ਟੈਰਿਫ਼ ਧਮਕੀ ‘ਤੇ ਟ੍ਰੂਡੋ ਨੇ ਕੀਤਾ ‘ਬਹੁਤ ਮਜ਼ਬੂਤ’ ਜਵਾਬੀ ਕਾਰਵਾਈ ਦਾ ਵਾਅਦਾ; ਐਡਮੰਟਨ ਵਿਚ ਅੱਗਜ਼ਨੀ ਅਤੇ ਜਬਰਨ ਵਸੂਲੀ ਮਾਮਲਿਆਂ ਦਾ ਮੁਲਜ਼ਮ UAE ਵਿਚ ਗ੍ਰਿਫ਼ਤਾਰ; ਕੈਬਿਨੇਟ ਮੰਤਰੀ ਹਰਜੀਤ ਸੱਜਣ ਵੱਲੋਂ ਅਗਲੀਆਂ ਫ਼ੈਡਰਲ ਚੋਣਾਂ ਨਾ ਲੜਨ ਦਾ ਐਲਾਨ ਪੇਸ਼ਕਾਰੀ:ਤਾਬਿਸ਼ ਨਕਵੀ

    ਜਨਵਰੀ 30, 2025
  • ਦਸ ਮਿੰਟਾਂ ਵਿਚ ਕੈਨੇਡੀਅਨ ਖ਼ਬਰਾਂ – ਐਪੀਸੋਡ 123 : ਜਨਵਰੀ 17, 2025

    ਦਸ ਮਿੰਟਾਂ ਵਿਚ ਕੈਨੇਡੀਅਨ ਖ਼ਬਰਾਂ – ਐਪੀਸੋਡ 123 : ਜਨਵਰੀ 17, 2025

    ਕ੍ਰਿਸਟੀਆ ਫ਼੍ਰੀਲੈਂਡ ਵੱਲੋਂ ਲਿਬਰਲ ਲੀਡਰਸ਼ਿਪ ਚੋਣ ਲੜਨ ਦਾ ਐਲਾਨ; ਐਮਪੀ ਦੀ ਚੋਣ ਵੀ ਨਹੀਂ ਲੜਨਗੇ ਜਸਟਿਨ ਟ੍ਰੂਡੋ ਪੇਸ਼ਕਾਰੀ:ਤਾਬਿਸ਼ ਨਕਵੀ

    ਜਨਵਰੀ 20, 2025
  • ਦਸ ਮਿੰਟਾਂ ਵਿਚ ਕੈਨੇਡੀਅਨ ਖ਼ਬਰਾਂ – ਐਪੀਸੋਡ 122 : ਜਨਵਰੀ 10, 2025

    ਦਸ ਮਿੰਟਾਂ ਵਿਚ ਕੈਨੇਡੀਅਨ ਖ਼ਬਰਾਂ – ਐਪੀਸੋਡ 122 : ਜਨਵਰੀ 10, 2025

    9 ਮਾਰਚ ਨੂੰ ਨਵੇਂ ਲੀਡਰ ਦਾ ਐਲਾਨ ਕਰਨਗੇ ਫ਼ੈਡਰਲ ਲਿਬਰਲਜ਼ ; ਭਾਰਤ ਵਿਚ ਨਿੱਝਰ ਕਤਲਕਾਂਡ ਦੇ ਮੁਲਜ਼ਮਾਂ ਦੇ ਰਿਹਾਅ ਹੋਣ ਦੀ ਗ਼ਲਤ ਖ਼ਬਰ ਫੈਲੀ ; ਘੱਟ ਸਮੇਂ ਲਈ ਯੂਕੇ ਜਾਣ ਵਾਲੇ ਕੈਨੇਡੀਅਨਜ਼ ਨੂੰ ਹੁਣ ਲੈਣਾ ਪਵੇਗਾ ਨਵਾਂ ਪਰਮਿਟ ਪੇਸ਼ਕਾਰੀ:ਤਾਬਿਸ਼ ਨਕਵੀ

    ਜਨਵਰੀ 20, 2025
  • ਦਸ ਮਿੰਟਾਂ ਵਿਚ ਕੈਨੇਡੀਅਨ ਖ਼ਬਰਾਂ – ਐਪੀਸੋਡ 121 : ਜਨਵਰੀ 03, 2025

    ਦਸ ਮਿੰਟਾਂ ਵਿਚ ਕੈਨੇਡੀਅਨ ਖ਼ਬਰਾਂ – ਐਪੀਸੋਡ 121 : ਜਨਵਰੀ 03, 2025

    2025 ਵਿਚ ਜੀ-7 ਸੰਮੇਲਨ ਦੀ ਮੇਜ਼ਬਾਨੀ ਕਰੇਗਾ ਕੈਨੇਡਾ; ਸਾਬਕਾ ਲਿਬਰਲ ਕੈਬਿਨੇਟ ਮੰਤਰੀ ਮਾਰਕੋ ਮੈਂਡੀਚੀਨੋ ਦੁਬਾਰਾ ਚੋਣਾਂ ਨਹੀਂ ਲੜਨਗੇ ਪੇਸ਼ਕਾਰੀ:ਤਾਬਿਸ਼ ਨਕਵੀ

    ਜਨਵਰੀ 6, 2025
  • ਦਸ ਮਿੰਟਾਂ ਵਿਚ ਕੈਨੇਡੀਅਨ ਖ਼ਬਰਾਂ – ਐਪੀਸੋਡ 120 : ਡਿਸੇਮ੍ਬਰ 27, 2024

    ਦਸ ਮਿੰਟਾਂ ਵਿਚ ਕੈਨੇਡੀਅਨ ਖ਼ਬਰਾਂ – ਐਪੀਸੋਡ 120 : ਡਿਸੇਮ੍ਬਰ 27, 2024

    ਭਾਰਤ ਵੱਲੋਂ ਕੈਨੇਡੀਅਨ ਕਾਲਜਾਂ ਉੱਪਰ ਅੰਤਰ ਰਾਸ਼ਟਰੀ ਵਿਦਿਆਰਥੀਆਂ ਦੀ ਤਸਕਰੀ ਨਾਲ ਜੁੜੇ ਹੋਣ ਦੇ ਦੋਸ਼ ਕੈਨੇਡਾ ਵੱਲੋਂ ਫ਼ਲੈਗਪੋਲਿੰਗ ਬੰਦ

    ਜਨਵਰੀ 6, 2025
  • ਦਸ ਮਿੰਟਾਂ ਵਿਚ ਕੈਨੇਡੀਅਨ ਖ਼ਬਰਾਂ – ਐਪੀਸੋਡ 119 : ਡਿਸੇਮ੍ਬਰ 20, 2024

    ਦਸ ਮਿੰਟਾਂ ਵਿਚ ਕੈਨੇਡੀਅਨ ਖ਼ਬਰਾਂ – ਐਪੀਸੋਡ 119 : ਡਿਸੇਮ੍ਬਰ 20, 2024

    ਹਾਊਸ ਦੀ ਅਗਲੀ ਬੈਠਕ ਦੌਰਾਨ ਟ੍ਰੂਡੋ ਸਰਕਾਰ ਖਿਲਾਫ਼ ਬੇਭਰੋਸਗੀ ਮਤਾ ਲਿਆਵੇਗੀ ਐਨਡੀਪੀ: ਜਗਮੀਤ ਸਿੰਘ ; ਕੈਨੇਡਾ ਵੱਲੋਂ ਫ਼ਲੈਗਪੋਲਿੰਗ ਬੰਦ ਕਰਨ ਦਾ ਐਲਾਨ, ਐਲਐਮਆਈਏ ਦੇ 50 ਪੁਆਇੰਟ ਬੰਦ ਕਰਨ ਦਾ ਵੀ ਫ਼ੈਸਲਾ ਪੇਸ਼ਕਾਰੀ:ਤਾਬਿਸ਼ ਨਕਵੀ

    ਜਨਵਰੀ 6, 2025
  • ਦਸ ਮਿੰਟਾਂ ਵਿਚ ਕੈਨੇਡੀਅਨ ਖ਼ਬਰਾਂ – ਐਪੀਸੋਡ 118 : ਡਿਸੇਮ੍ਬਰ 13, 2024

    ਦਸ ਮਿੰਟਾਂ ਵਿਚ ਕੈਨੇਡੀਅਨ ਖ਼ਬਰਾਂ – ਐਪੀਸੋਡ 118 : ਡਿਸੇਮ੍ਬਰ 13, 2024

    ਟਰੰਪ ਵੱਲੋਂ ਕੈਨੇਡਾ ਵਾਲਾ ਮਜ਼ਾਕ ਜਸਟਿਨ ਟ੍ਰੂਡੋ ਨੂੰ ‘ਅਪਮਾਨਿਤ’ ਕਰਨ ਦੀ ਕੋਸ਼ਿਸ਼: ਸਾਬਕਾ ਟਰੰਪ ਸਲਾਹਕਾਰ ; ਓਨਟੇਰਿਓ ਪ੍ਰੀਮੀਅਰ ਡਗ ਫ਼ੋਰਡ ਨੇ ਅਮਰੀਕਾ ਨੂੰ ਊਰਜਾ ਸਪਲਾਈ ਬੰਦ ਕਰਨ ਦੀ ਦਿੱਤੀ ਧਮਕੀ; ਕੈਨੇਡਾ ਸੀਰੀਆ ਤੋਂ ਹਿਜਰਤ ਕਰਨ ਵਾਲਿਆਂ ਦੇ ਸ਼ਰਣ ਦੇ ਦਾਅਵਿਆਂ ਦੀ ਸਮੀਖਿਆ ਜਾਰੀ ਰੱਖੇਗਾ: ਮਿਲਰ

    ਦਸੰਬਰ 13, 2024
←Previous Page
1 2 3 4 … 14
Next Page→

RCI | ਪੰਜਾਬੀ

Proudly powered by WordPress