RCI | ਪੰਜਾਬੀ

RCI | ਪੰਜਾਬੀ

  • ਪੌਡਕਾਸਟ
    • ਦਸ ਮਿੰਟਾਂ ਵਿਚ ਕੈਨੇਡੀਅਨ ਖ਼ਬਰਾਂ
  • ਦਸ ਮਿੰਟਾਂ ਵਿਚ ਕੈਨੇਡੀਅਨ ਖ਼ਬਰਾਂ – ਐਪੀਸੋਡ 117 : ਨਵੰਬਰ 29, 2024

    ਦਸ ਮਿੰਟਾਂ ਵਿਚ ਕੈਨੇਡੀਅਨ ਖ਼ਬਰਾਂ – ਐਪੀਸੋਡ 117 : ਨਵੰਬਰ 29, 2024

    ਟਰੰਪ ਵੱਲੋਂ ਕੈਨੇਡਾ ਅਤੇ ਮੈਕਸੀਕੋ ਤੋਂ ਆਉਣ ਵਾਲੀਆਂ ਵਸਤਾਂ ’ਤੇ 25% ਟੈਰਿਫ਼ ਲਾਉਣ ਦੀ ਧਮਕੀ; ਵਿਦਿਆਰਥਿਆਂਦੇ ਘਟਦੇ ਦਾਖ਼ਲਿਆਂਕਰਕੇ ਸ਼ੈਰੀਡਨ ਕਾਲਜ 40 ਪ੍ਰੋਗਰਾਮਾਂ ਨੂੰ ਕਰੇਗਾ ਮੁਅੱਤਲ, ਸਟਾਫ਼ ਚ ਵੀ ਹੋਵੇਗੀ ਕਟੌਤੀ: ਸੀਬੀਸੀ ਸਣੇ ਕੈਨੇਡੀਅਨ ਨਿਊਜ਼ ਅਦਾਰਿਆਂ ਨੇ ChatGPT ਦੇ ਡਿਵੈਲਪਰ OpenAI‘ਤੇ ਠੋਕਿਆ ਮੁਕੱਦਮਾ

    ਦਸੰਬਰ 13, 2024
  • ਦਸ ਮਿੰਟਾਂ ਵਿਚ ਕੈਨੇਡੀਅਨ ਖ਼ਬਰਾਂ – ਐਪੀਸੋਡ 116 : ਨਵੰਬਰ 22, 2024

    ਦਸ ਮਿੰਟਾਂ ਵਿਚ ਕੈਨੇਡੀਅਨ ਖ਼ਬਰਾਂ – ਐਪੀਸੋਡ 116 : ਨਵੰਬਰ 22, 2024

    ਮੋਦੀ ਨੂੰ ਕੈਨੇਡਾ ‘ਚ ਅਪਰਾਧਿਕ ਗਤੀਵਿਧੀਆਂ ਨਾਲ ਜੋੜਨ ਦਾ ਕੋਈ ਸਬੂਤ ਨਹੀਂ; ਕੈਨੇਡਾ ਵਿੱਚ ਆ ਕੇ ਸੌਖਾ ਨਹੀਂ ਹੋਵੇਗਾ ਕਾਲਜ ਬਦਲਣਾ ; ਵਾਲਮਾਰਟ ਬੇਕਰੀ ਚ ਮਾਰੀ ਗਈ ਲੜਕੀ ਦੀ ਮੌਤ ਦੇ ਸ਼ੱਕੀ ਹੋਣ ਦਾ ਕੋਈ ਸਬੂਤ ਨਹੀਂ

    ਦਸੰਬਰ 13, 2024
  • ਦਸ ਮਿੰਟਾਂ ਵਿਚ ਕੈਨੇਡੀਅਨ ਖ਼ਬਰਾਂ – ਐਪੀਸੋਡ 115 : ਨਵੰਬਰ 15, 2024

    ਦਸ ਮਿੰਟਾਂ ਵਿਚ ਕੈਨੇਡੀਅਨ ਖ਼ਬਰਾਂ – ਐਪੀਸੋਡ 115 : ਨਵੰਬਰ 15, 2024

    ਕੈਨੇਡਾ ਪੋਸਟ ਦੇ ਹਜ਼ਾਰਾਂ ਵਰਕਰ ਹੜਤਾਲ ‘ਤੇ ਗਏ; ਜਗਮੀਤ ਸਿੰਘ ਵੱਲੋਂ ਗ੍ਰੋਸਰੀ, ਹੀਟਿੰਗ ਅਤੇ ਡਾਈਪਰ ਵਰਗੇ ਜ਼ਰੂਰੀ ਸਮਾਨ ‘ਤੇ ਜੀਐਸਟੀ ਹਟਾਉਣ ਦਾ ਵਾਅਦਾ; ਸਾਬਕਾ ਬੀਸੀ ਪ੍ਰੀਮੀਅਰ ਜੌਨ ਹੌਰਗਨ ਦਾ ਦੇਹਾਂਤ

    ਦਸੰਬਰ 13, 2024
  • ਦਸ ਮਿੰਟਾਂ ਵਿਚ ਕੈਨੇਡੀਅਨ ਖ਼ਬਰਾਂ – ਐਪੀਸੋਡ 114 : ਨਵੰਬਰ 08, 2024

    ਦਸ ਮਿੰਟਾਂ ਵਿਚ ਕੈਨੇਡੀਅਨ ਖ਼ਬਰਾਂ – ਐਪੀਸੋਡ 114 : ਨਵੰਬਰ 08, 2024

    ਕੈਨੇਡਾ ਪੋਸਟ ਦੇ ਹਜ਼ਾਰਾਂ ਵਰਕਰ ਹੜਤਾਲ ‘ਤੇ ਗਏ; ਜਗਮੀਤ ਸਿੰਘ ਵੱਲੋਂ ਗ੍ਰੋਸਰੀ, ਹੀਟਿੰਗ ਅਤੇ ਡਾਈਪਰ ਵਰਗੇ ਜ਼ਰੂਰੀ ਸਮਾਨ ‘ਤੇ ਜੀਐਸਟੀ ਹਟਾਉਣ ਦਾ ਵਾਅਦਾ; ਸਾਬਕਾ ਬੀਸੀ ਪ੍ਰੀਮੀਅਰ ਜੌਨ ਹੌਰਗਨ ਦਾ ਦੇਹਾਂਤ

    ਨਵੰਬਰ 22, 2024
  • ਦਸ ਮਿੰਟਾਂ ਵਿਚ ਕੈਨੇਡੀਅਨ ਖ਼ਬਰਾਂ – ਐਪੀਸੋਡ 114 : ਨਵੰਬਰ 08, 2024

    ਦਸ ਮਿੰਟਾਂ ਵਿਚ ਕੈਨੇਡੀਅਨ ਖ਼ਬਰਾਂ – ਐਪੀਸੋਡ 114 : ਨਵੰਬਰ 08, 2024

    ਸਰੀ ਤੋਂ ਲਾਪਤਾ ਹੋਈ ਨਵਦੀਪ ਕੌਰ ਦੀ ਮ੍ਰਿਤਕ ਦੇਹ ਫ਼੍ਰੇਜ਼ਰ ਨਦੀ ਚੋਂ ਮਿਲੀ; ਟਰੰਪ ਦੀ ‘ਨਿਰਣਾਇਕ’ ਜਿੱਤ ‘ਤੇ ਪ੍ਰਧਾਨ ਮੰਤਰੀ ਜਸਟਿਨ ਟ੍ਰੂਡੋ ਨੇ ਦਿੱਤੀ ਵਧਾਈ ; ਟ੍ਰੂਡੋ ਸਰਕਾਰ ਨੇ ਟਿਕਟੌਕ ’ਤੇ ਕੈਨੇਡਾ ਵਿਚ ਸੰਚਾਲਨ ਕਰਨ ‘ਤੇ ਪਾਬੰਦੀ ਲਗਾਈ

    ਨਵੰਬਰ 12, 2024
  • ਦਸ ਮਿੰਟਾਂ ਵਿਚ ਕੈਨੇਡੀਅਨ ਖ਼ਬਰਾਂ – ਐਪੀਸੋਡ 113 : ਨਵੰਬਰ 01, 2024

    ਦਸ ਮਿੰਟਾਂ ਵਿਚ ਕੈਨੇਡੀਅਨ ਖ਼ਬਰਾਂ – ਐਪੀਸੋਡ 113 : ਨਵੰਬਰ 01, 2024

    ਪੰਜਾਬੀ ਗਾਇਕ ਏਪੀ ਢਿੱਲੋਂ ਦੇ ਘਰ ‘ਤੇ ਗੋਲੀਆਂ ਚਲਾਉਣ ਦੇ ਮਾਮਲੇ ਵਿਚ ਇੱਕ ਗ੍ਰਿਫ਼ਤਾਰ ; ਕਿਊਬੈਕ ਨੇ ਆਪਣੇ ਦੋ ਅਹਿਮ ਇਮੀਗ੍ਰੇਸ਼ਨ ਪ੍ਰੋਗਰਾਮ ਮੁਅੱਤਲ ਕੀਤੇ ; ਓਨਟੇਰਿਓ ਵੱਲੋਂ ਕੈਨੇਡਾ ਸਰਕਾਰ ਨੂੰ ਜ਼ਮਾਨਤ ਪ੍ਰਣਾਲੀ ਵਿਚ ਹੋਰ ਸੁਧਾਰ ਕਰਨ ਦੀ ਮੰਗ

    ਨਵੰਬਰ 12, 2024
  • ਦਸ ਮਿੰਟਾਂ ਵਿਚ ਕੈਨੇਡੀਅਨ ਖ਼ਬਰਾਂ – ਐਪੀਸੋਡ 112 : ਅਕਤੂਬਰ 25, 2024

    ਦਸ ਮਿੰਟਾਂ ਵਿਚ ਕੈਨੇਡੀਅਨ ਖ਼ਬਰਾਂ – ਐਪੀਸੋਡ 112 : ਅਕਤੂਬਰ 25, 2024

    ਹੈਲੀਫ਼ੈਕਸ ਦੇ ਵਾਲਮਾਰਟ ਵਿਚ ਹੋਈ ਪੰਜਾਬੀ ਲੜਕੀ ਦੀ ਮੌਤ; ਕੌਕਸ ਚ ਵਿਰੋਧ ਦੇ ਬਾਵਜੂਦ ਟ੍ਰੂਡੋ ਨੇ ਕਿਹਾ ਕਿ ਉਹ ਪ੍ਰਧਾਨ ਮੰਤਰੀ ਦੇ ਅਹੁਦੇ ‘ਤੇ ਬਣੇ ਰਹਿਣਗੇ

    ਨਵੰਬਰ 8, 2024
  • ਦਸ ਮਿੰਟਾਂ ਵਿਚ ਕੈਨੇਡੀਅਨ ਖ਼ਬਰਾਂ – ਐਪੀਸੋਡ 111 : ਅਕਤੂਬਰ 18, 2024

    ਦਸ ਮਿੰਟਾਂ ਵਿਚ ਕੈਨੇਡੀਅਨ ਖ਼ਬਰਾਂ – ਐਪੀਸੋਡ 111 : ਅਕਤੂਬਰ 18, 2024

    ਭਾਰਤ ਵੱਲੋਂ ਕੈਨੇਡਾ ਚ ਸਿੱਖ ਵੱਖਵਾਦੀਆਂ ਨੂੰ ਨਿਸ਼ਾਨਾ ਬਣਾਉਣ ਲਈ ਅਪਰਾਧੀਆਂ ਨਾਲ ਰਲ਼ੇ ਹੋਣ ਤੋਂ ਇਨਕਾਰ ਭਾਰਤ-ਕੈਨੇਡਾ ਤਣਾਅ ਦਰਮਿਆਨ ਭਾਰਤੀ ਡਾਇਸਪੋਰਾ ਦੇ ਮੈਂਬਰਾਂ ਵਿਚ ਯਾਤਰਾ ਨੂੰ ਲੈਕੇ ਚਿੰਤਾਵਾਂ ਵਧੀਆਂ ਬੀਸੀ ਸੂਬਾਈ ਚੋਣਾਂ ਦੌਰਾਨ ਰਿਕਾਰਡ ਪੱਧਰ ’ਤੇ ਹੋਈ ਅਡਵਾਂਸ ਪੋਲਿੰਗ ਪੇਸ਼ਕਸ਼ : ਸਰਬਮੀਤ ਸਿੰਘ

    ਅਕਤੂਬਰ 24, 2024
  • ਦਸ ਮਿੰਟਾਂ ਵਿਚ ਕੈਨੇਡੀਅਨ ਖ਼ਬਰਾਂ – ਐਪੀਸੋਡ 110 : ਅਕਤੂਬਰ 04, 2024

    ਦਸ ਮਿੰਟਾਂ ਵਿਚ ਕੈਨੇਡੀਅਨ ਖ਼ਬਰਾਂ – ਐਪੀਸੋਡ 110 : ਅਕਤੂਬਰ 04, 2024

    ਕੈਨੇਡਾ ਆਏ ਹਰ ਅੰਤਰ ਰਾਸ਼ਟਰੀ ਵਿਦਿਆਰਥੀ ਨੂੰ ਨਹੀਂ ਮਿਲੇਗਾ ਵਰਕ ਪਰਮਿਟ; ਸਰੀ ਦੇ ਹਰਪ੍ਰੀਤ ਸਿੰਘ ਨੂੰ ਆਪਣੀ ਇੱਕ ਰਿਸ਼ਤੇਦਾਰ ਦਾ ਕਤਲ ਕਰਨ ਦੇ ਮਾਮਲੇ ਚ ਹੋਈ 10 ਸਾਲ ਦੀ ਸਜ਼ਾ

    ਅਕਤੂਬਰ 24, 2024
  • ਦਸ ਮਿੰਟਾਂ ਵਿਚ ਕੈਨੇਡੀਅਨ ਖ਼ਬਰਾਂ – ਐਪੀਸੋਡ 109 : ਸਤੰਬਰ 27, 2024

    ਦਸ ਮਿੰਟਾਂ ਵਿਚ ਕੈਨੇਡੀਅਨ ਖ਼ਬਰਾਂ – ਐਪੀਸੋਡ 109 : ਸਤੰਬਰ 27, 2024

    ਕੈਨੇਡਾ ਵਿਚ ਰਫਿਊਜ਼ੀ ਅਰਜ਼ੀਆਂ ਦੇਣ ਵਾਲੇ ਅੰਤਰ ਰਾਸ਼ਟਰੀ ਵਿਦਿਆਰਥੀਆਂ ਦੀਗਿਣਤੀ ਵਧੀ; ਮਹਾਂਮਾਰੀ ਬੈਨਿਫ਼ਿਟਸ ਦੇ ਅਣਉਚਿਤ ਭੁਗਤਾਨ ਨੂੰ ਲੈਕੇ ਸੀਆਰਏ ਨੇ ਹੋਰ ਮੁਲਾਜ਼ਮ ਨੌਕਰੀ ਤੋਂ ਕੱਢੇ

    ਅਕਤੂਬਰ 10, 2024
←Previous Page
1 2 3 4 5 … 14
Next Page→

RCI | ਪੰਜਾਬੀ

Proudly powered by WordPress