-
ਦਸ ਮਿੰਟਾਂ ਵਿਚ ਕੈਨੇਡੀਅਨ ਖ਼ਬਰਾਂ – ਐਪੀਸੋਡ 135 : ਅਪ੍ਰੈਲ 11, 2025

ਅਮਰੀਕੀ ਟੈਰਿਫ਼ਾਂ ਦੇ ਰਿਸਪਾਂਸ ਵਿਚ ਕੈਨੇਡਾ ਦੇ ਵਾਹਨਾਂ ‘ਤੇ ਜਵਾਬੀ ਟੈਰਿਫ਼ ਪ੍ਰਭਾਵੀ ਹੋਏ; ਸਰੀ ਵਿੱਚ ਸਲਾਨਾ ਵਿਸਾਖੀ ਨਗਰ ਕੀਰਤਨ 19 ਅਪ੍ਰੈਲ ਨੂੰ ਪੇਸ਼ਕਾਰੀ:ਤਾਬਿਸ਼ ਨਕਵੀ
-
ਦਸ ਮਿੰਟਾਂ ਵਿਚ ਕੈਨੇਡੀਅਨ ਖ਼ਬਰਾਂ – ਐਪੀਸੋਡ 129 : ਫਰਵਰੀ 28, 2025

ਜੇ ਟਰੰਪ 4 ਮਾਰਚ ਨੂੰ ਟੈਰਿਫ਼ ਲਾਉਂਦੇ ਹਨ ਤਾਂ ਕੈਨੇਡਾ ਵੀ ‘ਤੁਰੰਤ ਅਤੇ ਮਜ਼ਬੂਤ ਜਵਾਬ’ ਦਵੇਗਾ: ਟ੍ਰੂਡੋ ਕਿਊਬੈਕ ਨੇ ਅੰਤਰਰਾਸ਼ਟਰੀ ਵਿਦਿਆਰਥੀਆਂ ਦੀ ਗਿਣਤੀ ’ਤੇ ਸੀਮਾ ਲਗਾਈ ਓਨਟੇਰਿਓ ਚੋਣਾਂ ਵਿਚ ਡਗ ਫ਼ੋਰਡ ਦੀ ਪੀਸੀ ਪਾਰਟੀ ਨੇ ਬਾਜ਼ੀ ਮਾਰੀ ਪੇਸ਼ਕਾਰੀ:ਤਾਬਿਸ਼ ਨਕਵੀ
-
ਦਸ ਮਿੰਟਾਂ ਵਿਚ ਕੈਨੇਡੀਅਨ ਖ਼ਬਰਾਂ – ਐਪੀਸੋਡ 128 : ਫਰਵਰੀ 21, 2025

ਟ੍ਰੂਡੋ ਨੇ ਟੋਰੌਂਟੋ ਅਤੇ ਕਿਊਬੈਕ ਸਿਟੀ ਵਿਚਕਾਰ $3.9 ਬਿਲੀਅਨ ਦੀ ਹਾਈ-ਸਪੀਡ ਰੇਲ ਐਲਾਨੀ; ਦਾਖ਼ਲੇ ਘਟਣ ਅਤੇ ਆਰਥਿਕ ਦਬਾਅ ਕਾਰਨ ਯੌਰਕ ਯੂਨੀਵਰਸਿਟੀ ਨੇ 18 ਪ੍ਰੋਗਰਾਮ ਆਰਜ਼ੀ ਤੌਰ ‘ਤੇ ਮੁਅੱਤਲ ਕੀਤੇ; 4 ਨੇਸ਼ਨ ਫ਼ੇਸ-ਔਫ਼ ਆਈਸ ਹਾਕੀ ਮੁਕਾਬਲੇ ਵਿਚ ਕੈਨੇਡਾ ਨੇ ਅਮਰੀਕਾ ਨੂੰ ਹਰਾਇਆ
-
ਦਸ ਮਿੰਟਾਂ ਵਿਚ ਕੈਨੇਡੀਅਨ ਖ਼ਬਰਾਂ – ਐਪੀਸੋਡ 127 : ਫਰਵਰੀ 14, 2025

ਪੰਜਾਬੀ ਮੂਲ ਦੇ ਬਲਤੇਜ ਢਿੱਲੋਂ ਸੈਨੇਟਰ ਨਿਯੁਕਤ ; ਸਰੀ ਦੇ ਨਾਮੀ ਆਰਟਿਸਟ ਜਰਨੈਲ ਸਿੰਘ ਦੇ ਦੇਹਾਂਤ ’ਤੇ ਭਾਈਚਾਰੇ ’ਚ ਸੋਗ ਦੀ ਲਹਿਰ
-
ਦਸ ਮਿੰਟਾਂ ਵਿਚ ਕੈਨੇਡੀਅਨ ਖ਼ਬਰਾਂ – ਐਪੀਸੋਡ 126 : ਫਰਵਰੀ 7, 2025

ਟੋਰੌਂਟੋ ਵਿਚ ਕੈਨੇਡਾ-ਅਮਰੀਕਾ ਆਰਥਿਕ ਸੰਮੇਲਨ ਦਾ ਆਯੋਜਨ; ਟ੍ਰੂਡੋ ਨੇ ਟਰੰਪ ਦੀ 51ਵੇਂ ਸੂਬੇ ਵਾਲੇ ਧਮਕੀ ਨੂੰ ‘ਸੱਚਮੁੱਚ ਅਸਲੀ’ ਦੱਸਿਆ; ਲਿਬਰਲ ਲੀਡਰਸ਼ਿਪ ਉਮੀਦਵਾਰਾਂਵੱਲੋਂ ਨਾਟੋ ਰੱਖਿਆ ਖ਼ਰਚ ਟੀਚਿਆਂਨੂੰ ਨਿਰਧਾਰਿਤ ਸਮੇਂ ਤੋਂ ਪਹਿਲਾਂਪੂਰਾ ਕਰਨ ਦੇ ਐਲਾਨ
-
ਦਸ ਮਿੰਟਾਂ ਵਿਚ ਕੈਨੇਡੀਅਨ ਖ਼ਬਰਾਂ – ਐਪੀਸੋਡ 125 : ਜਨਵਰੀ 31, 2025

ਪਾਰਲੀਮੈਂਟ ਚ ਵਿਦੇਸ਼ੀ ਸਰਕਾਰਾਂਨਾਲ ਸਾਜ਼ਿਸ਼ ਕਰ ਰਹੇ ‘ਗੱਦਾਰ’ ਹੋਣ ਦਾ ਸਬੂਤ ਨਹੀਂ: ਜਨਤਕ ਜਾਂਚ ਰਿਪੋਰਟ ਮੂਲਨਿਵਾਸੀ ਐਮਪੀ ਜੇਮੀ ਬੈਟਿਸਟੇ ਲਿਬਰਲ ਲੀਡਰਸ਼ਿਪ ਦੌੜ ਵਿੱਚੋਂ ਹੋਏ ਬਾਹਰ ਪੇਸ਼ਕਸ਼ : ਸਰਬਮੀਤ ਸਿੰਘ
-
ਦਸ ਮਿੰਟਾਂ ਵਿਚ ਕੈਨੇਡੀਅਨ ਖ਼ਬਰਾਂ – ਐਪੀਸੋਡ 124 : ਜਨਵਰੀ 24, 2025

ਟਰੰਪ ਦੀ ਟੈਰਿਫ਼ ਧਮਕੀ ‘ਤੇ ਟ੍ਰੂਡੋ ਨੇ ਕੀਤਾ ‘ਬਹੁਤ ਮਜ਼ਬੂਤ’ ਜਵਾਬੀ ਕਾਰਵਾਈ ਦਾ ਵਾਅਦਾ; ਐਡਮੰਟਨ ਵਿਚ ਅੱਗਜ਼ਨੀ ਅਤੇ ਜਬਰਨ ਵਸੂਲੀ ਮਾਮਲਿਆਂ ਦਾ ਮੁਲਜ਼ਮ UAE ਵਿਚ ਗ੍ਰਿਫ਼ਤਾਰ; ਕੈਬਿਨੇਟ ਮੰਤਰੀ ਹਰਜੀਤ ਸੱਜਣ ਵੱਲੋਂ ਅਗਲੀਆਂ ਫ਼ੈਡਰਲ ਚੋਣਾਂ ਨਾ ਲੜਨ ਦਾ ਐਲਾਨ ਪੇਸ਼ਕਾਰੀ:ਤਾਬਿਸ਼ ਨਕਵੀ
-
ਦਸ ਮਿੰਟਾਂ ਵਿਚ ਕੈਨੇਡੀਅਨ ਖ਼ਬਰਾਂ – ਐਪੀਸੋਡ 123 : ਜਨਵਰੀ 17, 2025

ਕ੍ਰਿਸਟੀਆ ਫ਼੍ਰੀਲੈਂਡ ਵੱਲੋਂ ਲਿਬਰਲ ਲੀਡਰਸ਼ਿਪ ਚੋਣ ਲੜਨ ਦਾ ਐਲਾਨ; ਐਮਪੀ ਦੀ ਚੋਣ ਵੀ ਨਹੀਂ ਲੜਨਗੇ ਜਸਟਿਨ ਟ੍ਰੂਡੋ ਪੇਸ਼ਕਾਰੀ:ਤਾਬਿਸ਼ ਨਕਵੀ
-
ਦਸ ਮਿੰਟਾਂ ਵਿਚ ਕੈਨੇਡੀਅਨ ਖ਼ਬਰਾਂ – ਐਪੀਸੋਡ 122 : ਜਨਵਰੀ 10, 2025

9 ਮਾਰਚ ਨੂੰ ਨਵੇਂ ਲੀਡਰ ਦਾ ਐਲਾਨ ਕਰਨਗੇ ਫ਼ੈਡਰਲ ਲਿਬਰਲਜ਼ ; ਭਾਰਤ ਵਿਚ ਨਿੱਝਰ ਕਤਲਕਾਂਡ ਦੇ ਮੁਲਜ਼ਮਾਂ ਦੇ ਰਿਹਾਅ ਹੋਣ ਦੀ ਗ਼ਲਤ ਖ਼ਬਰ ਫੈਲੀ ; ਘੱਟ ਸਮੇਂ ਲਈ ਯੂਕੇ ਜਾਣ ਵਾਲੇ ਕੈਨੇਡੀਅਨਜ਼ ਨੂੰ ਹੁਣ ਲੈਣਾ ਪਵੇਗਾ ਨਵਾਂ ਪਰਮਿਟ ਪੇਸ਼ਕਾਰੀ:ਤਾਬਿਸ਼ ਨਕਵੀ
-
ਦਸ ਮਿੰਟਾਂ ਵਿਚ ਕੈਨੇਡੀਅਨ ਖ਼ਬਰਾਂ – ਐਪੀਸੋਡ 121 : ਜਨਵਰੀ 03, 2025

2025 ਵਿਚ ਜੀ-7 ਸੰਮੇਲਨ ਦੀ ਮੇਜ਼ਬਾਨੀ ਕਰੇਗਾ ਕੈਨੇਡਾ; ਸਾਬਕਾ ਲਿਬਰਲ ਕੈਬਿਨੇਟ ਮੰਤਰੀ ਮਾਰਕੋ ਮੈਂਡੀਚੀਨੋ ਦੁਬਾਰਾ ਚੋਣਾਂ ਨਹੀਂ ਲੜਨਗੇ ਪੇਸ਼ਕਾਰੀ:ਤਾਬਿਸ਼ ਨਕਵੀ
