-
ਦਸ ਮਿੰਟਾਂ ਵਿਚ ਕੈਨੇਡੀਅਨ ਖ਼ਬਰਾਂ – ਐਪੀਸੋਡ 98 : ਜੁਲਾਈ 12, 2024
ਵਿੱਤ ਮੰਤਰੀ ਅਤੇ ਪੀਐਮਓ ਦਰਮਿਆਨ ਤਣਾਅ ਦੀਆਂ ਖ਼ਬਰਾਂ ਤੋਂ ਬਾਅਦ ਫ਼੍ਰੀਲੈਂਡ ਦੇ ਬਚਾਅ ਚ ਨਿੱਤਰੇ ਟ੍ਰੂਡੋ ਅਤੇ ਓਨਟੇਰਿਓ ਵਿਚ 2.5 ਮਿਲੀਅਨ ਲੋਕ ਫ਼ੈਮਿਲੀ ਡਾਕਟਰ ਤੋਂ ਸੱਖਣੇ
-
ਦਸ ਮਿੰਟਾਂ ਵਿਚ ਕੈਨੇਡੀਅਨ ਖ਼ਬਰਾਂ – ਐਪੀਸੋਡ 97 : ਜੁਲਾਈ 5, 2024
ਲਿਊਟਨੈਂਟ-ਜਨਰਲ ਜੈਨੀ ਕੈਰਿਗਨੈਨ ਹੋਣਗੇ ਕੈਨੇਡਾ ਦੀ ਪਹਿਲੀ ਮਹਿਲਾ ਰੱਖਿਆ ਮੁਖੀ ਅਤੇ ਹਾਈਵੇਅ 1 ‘ਤੇ ਕਾਰ ਹਾਦਸੇ ਵਿਚ ਮਾਰੇ ਗਏ ਨੌਜਵਾਨ ਭਾਰਤ ਤੋਂ ਆਏ ਅੰਤਰਰਾਸ਼ਟਰੀ ਵਿਦਿਆਰਥੀ ਸਨ
-
ਦਸ ਮਿੰਟਾਂ ਵਿਚ ਕੈਨੇਡੀਅਨ ਖ਼ਬਰਾਂ – ਐਪੀਸੋਡ 96 : ਜੂਨ 28, 2024
ਭਾਰਤੀ ਰਾਜਦੂਤ ਨੇ ਕਿਹਾ ਕਿ ਕੈਨੇਡਾ ਦੇ ਭਾਰਤੀ ਦਖ਼ਲਅੰਦਾਜ਼ੀ ਬਾਰੇ ਦਾਅਵੇ ਸਿਆਸੀ ਤੌਰ ‘ਤੇ ਪ੍ਰੇਰਿਤ; ਐਡਮੰਟਨ ਆਇਲਰਜ਼ ਦਾ ਸਟੈਨਲੇ ਕੱਪ ਜਿੱਤਣ ਦਾ ਸੁਪਨਾ ਟੁੱਟਿਆ
-
ਦਸ ਮਿੰਟਾਂ ਵਿਚ ਕੈਨੇਡੀਅਨ ਖ਼ਬਰਾਂ – ਐਪੀਸੋਡ 95 : ਜੂਨ 21, 2024
ਬੀਸੀ ਦੇ ਸਿੱਖ ਕਾਰਕੁਨ ਹਰਦੀਪ ਸਿੰਘ ਨਿੱਝਰ ਦੇ ਕਤਲ ਨੂੰਬੀਤਿਆ ਇੱਕ ਸਾਲ; ਟੋਰੌਂਟੋ ਚ ਇੱਕ ਵਿਗਿਆਪਨ ਟਰੱਕ ‘ਤੇ ਨਜ਼ਰ ਆਈਆਂ ਮੁਸਲਿਮ ਵਿਰੋਧੀ ਤਸਵੀਰਾਂ, ਪੁਲਿਸ ਜਾਂਚ ਸ਼ੁਰੂ ਕੈਨੇਡਾ ਵਿਚ ਮਨਾਇਆ ਜਾ ਰਿਹੈ ਰਾਸ਼ਟਰੀ ਮੂਲਨਿਵਾਸੀ ਲੋਕ ਦਿਵਸ
-
ਦਸ ਮਿੰਟਾਂ ਵਿਚ ਕੈਨੇਡੀਅਨ ਖ਼ਬਰਾਂ – ਐਪੀਸੋਡ 94 : ਜੂਨ 14, 2024
ਸੋਨੇ ਦੀ ਚੋਰੀ ਦੇ ਮਾਮਲੇ ‘ਚ ਲੋੜੀਂਦਾ ਸਾਬਕਾ ਏਅਰ ਕੈਨੇਡਾ ਮੈਨੇਜਰ ਸਿਮਰਨ ਪ੍ਰੀਤ ਪਨੇਸਰ ਕਰੇਗਾ ਆਤਮ-ਸਮਰਪਣ: ਵਕੀਲ
-
ਦਸ ਮਿੰਟਾਂ ਵਿਚ ਕੈਨੇਡੀਅਨ ਖ਼ਬਰਾਂ – ਐਪੀਸੋਡ 93 : ਜੂਨ 7, 2024
ਲੰਡਨ ਹਮਲੇ ਦੀ ਤੀਸਰੀ ਬਰਸੀ ਮੌਕੇ ਨੌਜਵਾਨ ਮੁਸਲਿਮ ਸਮੂਹ ਵੱਲੋਂ ਵਿਜਿਲ ਦਾ ਆਯੋਜਨ; ਬੈਂਕ ਔਫ਼ ਕੈਨੇਡਾ ਨੇ ਚਾਰ ਸਾਲ ਬਾਅਦ ਵਿਆਜ ਦਰ ਘਟਾਈ
-
ਦਸ ਮਿੰਟਾਂ ਵਿਚ ਕੈਨੇਡੀਅਨ ਖ਼ਬਰਾਂ – ਐਪੀਸੋਡ 92 : ਮਈ 31, 2024
ਕੈਨੇਡਾ ਤੋਂ ਅਮਰੀਕਾ ਵੱਲ ਪਰਵਾਸ 10 ਸਾਲਾਂ ਦੇ ਸਭ ਤੋਂ ਉੱਚੇ ਪੱਧਰ ’ਤੇ ਪਹੁੰਚਿਆ; ਨਾਟਕ ਦੌਰਾਨ ਅਦਾਕਾਰ ਸਟੇਜ ‘ਤੇ ਸਿਗਰਟ ਪੀ ਸਕਦੇ ਹਨ, ਅਪੀਲ ਮਗਰੋਂ ਕਿਊਬੈਕ ਦੇ ਜੱਜ ਦਾ ਫੈਸਲਾ; ਓਨਟੇਰਿਓ ਦੇ ਇੱਕ ਮੂਲਨਿਵਾਸੀ ਐਮਪੀਪੀ ਨੇ ਸੂਬਾਈ ਪਾਰਲੀਮੈਂਟ ਚ ਰਚਿਆ ਇਤਿਹਾਸ
-
ਦਸ ਮਿੰਟਾਂ ਵਿਚ ਕੈਨੇਡੀਅਨ ਖ਼ਬਰਾਂ – ਐਪੀਸੋਡ 91 : ਮਈ 24, 2024
ਆਰਸੀਐਮਪੀ ਵੱਲੋਂ ਰਿਪੂਦਮਨ ਸਿੰਘ ਮਲਿਕ ਦੇ ਬੇਟੇ ਨੂੰ ਖ਼ਤਰੇ ਦੀ ਚੇਤਾਵਨੀ ਵਿਦੇਸ਼ਾਂ ਵਿੱਚ ਜਨਮੇ ਬੱਚਿਆਂ ਨੂੰ ਨਾਗਰਿਕਤਾ ਦੇ ਅਧਿਕਾਰ ਦੇਣ ਬਾਬਤ ਬਿੱਲ ਪੇਸ਼
-
ਦਸ ਮਿੰਟਾਂ ਵਿਚ ਕੈਨੇਡੀਅਨ ਖ਼ਬਰਾਂ – ਐਪੀਸੋਡ 90 : ਮਈ 17, 2024
ਨਿੱਝਰ ਕਤਲਕਾਂਡ ਦੇ ਇੱਕ ਮੁਲਜ਼ਮ ਦੀ ਕਤਲ ਤੋਂ 2 ਦਿਨ ਪਹਿਲਾਂਵੀ ਅਦਾਲਤ ਵਿਚ ਹੋਈ ਸੀ ਪੇਸ਼ੀ; ਟਿਕਟੌਕ ਦੀ ਵਰਤੋਂ ਕਰਨ ਵਾਲਿਆਂਦੀ ਚੀਨ ਕਰ ਸਕਦੈ ਜਾਸੂਸੀ, ਖੂਫ਼ੀਆ ਏਜੰਸੀ ਦੇ ਮੁਖੀ ਦੀ ਚਿਤਾਵਨੀ
-
ਦਸ ਮਿੰਟਾਂ ਵਿਚ ਕੈਨੇਡੀਅਨ ਖ਼ਬਰਾਂ – ਐਪੀਸੋਡ 89 : ਮਈ 10, 2024
ਨਿੱਝਰ ਕਤਲ ਮਾਮਲੇ ਦੇ ਮੁਲਜ਼ਮਾਂ ਦੀ ਪੇਸ਼ੀ ਦੌਰਾਨ ਬੀਸੀ ਦੀ ਅਦਾਲਤ ਦੇ ਬਾਹਰ ਮੁਜ਼ਾਹਰੇ; ਕਤਲ ਦੇ ਦੋਸ਼ਾਂ ’ਤੇ ਭਾਰਤੀ ਵਿਦੇਸ਼ ਮੰਤਰੀ ਦਾ ਪ੍ਰਤੀਕਰਮ, ਕਿਹਾ: ਕੈਨੇਡਾ ਕਰਦਾ ਹੈ ਅਪਰਾਧੀਆਂ ਦਾ ਸੁਆਗਤ; ਪੀਅਰਸਨ ਏਅਰਪੋਰਟ ਤੋਂ ਸੋਨੇ ਦੀ ਚੋਰੀ ਦੇ ਮਾਮਲੇ ਚ ਇੱਕ ਹੋਰ ਸ਼ੱਕੀ ਗ੍ਰਿਫ਼ਤਾਰ