RCI | ਪੰਜਾਬੀ

RCI | ਪੰਜਾਬੀ

  • ਪੌਡਕਾਸਟ
    • ਦਸ ਮਿੰਟਾਂ ਵਿਚ ਕੈਨੇਡੀਅਨ ਖ਼ਬਰਾਂ
  • ਦਸ ਮਿੰਟਾਂ ਵਿਚ ਕੈਨੇਡੀਅਨ ਖ਼ਬਰਾਂ – ਐਪੀਸੋਡ 68: 8 ਦਸੰਬਰ 2023

    ਦਸ ਮਿੰਟਾਂ ਵਿਚ ਕੈਨੇਡੀਅਨ ਖ਼ਬਰਾਂ – ਐਪੀਸੋਡ 68: 8 ਦਸੰਬਰ 2023

    ਗਾਜ਼ਾ ‘ਤੇ ਰੁਖ਼ ਨੂੰ ਲੈਕੇ ਕੈਨੇਡੀਅਨ ਮੁਸਲਿਮ ਡੋਨਰਾਂ ਦੇ ਗਰੁੱਪ ਨੇ ਲਿਬਰਲ ਪਾਰਟੀ ਤੋਂ ਪਾਸਾ ਵੱਟਿਆ; ਕੈਨੇਡਾ ਵਿਚ ਖ਼ਰਬੂਜ਼ੇ ਰਾਹੀਂ ਫ਼ੈਲੀ ਸੈਲਮੋਨੈਲਾ ਬਿਮਾਰੀ ਕਰਕੇ ਮੌਤਾਂ ਦੀ ਗਿਣਤੀ 5 ਹੋਈ; ਫ਼ੈਡਰਲ ਸਰਕਾਰ ਵੱਲੋਂ ਤੇਲ ਅਤੇ ਗੈਸ ਦੇ ਨਿਕਾਸ ਨੂੰ ਸੀਮਤ ਕਰਨ ਸਬੰਧੀ ਫਰੇਮਵਰਕ ਜਾਰੀ ਪੇਸ਼ਕਾਰੀ:ਤਾਬਿਸ਼ ਨਕਵੀ

    ਦਸੰਬਰ 8, 2023
  • ਦਸ ਮਿੰਟਾਂ ਵਿਚ ਕੈਨੇਡੀਅਨ ਖ਼ਬਰਾਂ – ਐਪੀਸੋਡ 67: 1 ਦਸੰਬਰ 2023

    ਦਸ ਮਿੰਟਾਂ ਵਿਚ ਕੈਨੇਡੀਅਨ ਖ਼ਬਰਾਂ – ਐਪੀਸੋਡ 67: 1 ਦਸੰਬਰ 2023

    ਅਮਰੀਕੀ ਦਸਤਵੇਜ਼ ਅਨੁਸਾਰ ਸਾਜ਼ਿਸ਼ ਵਿਚ ਕੈਨੇਡੀਅਨ ਧਰਤੀ ‘ਤੇ ਵੀ ਤਿੰਨ ਲੋਕ ਨਿਸ਼ਾਨੇ ‘ਤੇ ਸਨ; ਕੈਨੇਡੀਅਨ ਖ਼ੂਫ਼ੀਆ ਏਜੰਸੀ CSIS ਦੇ ਇੱਕ ਮਾੜੀ ਵਰਲਪਲੇਸ ਹੋਣ ਦੇ ਦੋਸ਼ਾਂ ਨੂੰਟ੍ਰੂਡੋ ਨੇ ਅਸਵੀਕਾਰਨਯੋਗ ਆਖਿਆ; ਅਤੇ ਕੈਨੇਡਾ ਨੇ ਨਵੇਂ ਗਲੋਬਲ ਕਲਾਈਮੇਟ ਫ਼ੰਡ ਵਿਚ $16 ਮਿਲੀਅਨ ਦੇ ਯੋਗਦਾਨ ਦਾ ਤਹੱਈਆ ਪ੍ਰਗਟਾਇਆ ਪੇਸ਼ਕਾਰੀ:ਤਾਬਿਸ਼ ਨਕਵੀ

    ਦਸੰਬਰ 1, 2023
  • ਦਸ ਮਿੰਟਾਂ ਵਿਚ ਕੈਨੇਡੀਅਨ ਖ਼ਬਰਾਂ – ਐਪੀਸੋਡ 66: 24 ਨਵੰਬਰ 2023

    ਦਸ ਮਿੰਟਾਂ ਵਿਚ ਕੈਨੇਡੀਅਨ ਖ਼ਬਰਾਂ – ਐਪੀਸੋਡ 66: 24 ਨਵੰਬਰ 2023

    ਅੰਤਰਰਾਟਸ਼ਰੀ ਵਿਦਿਆਰਥੀਆਂ ਵੱਲੋਂ ਹਫ਼ਤੇ ਚ 20 ਘੰਟੇ ਦੀ ਕੰਮ ਦੀ ਸੀਮਾ ਨੂੰ ਪੱਕੇ ਤੌਰ ’ਤੇ ਹਟਾਉਣ ਦੀ ਮੰਗ; ਇਸ ਸਾਲ ਐਡਮੰਟਨ ਵਿਚ 30,000 ਤੋਂ ਵੱਧ ਨਵੇਂ ਪਰਵਾਸੀਆਂ ਦੇ ਸੈਟਲ ਹੋਣ ਦੀ ਸੰਭਾਵਨਾ; ਬ੍ਰੈਂਪਟਨ ਦੇ ਨੌਜਵਾਨ ਦੀ ਮੌਤ ਦੇ ਮਾਮਲੇ ਵਿਚ ਇੱਕ ਮੁੰਡੇ ‘ਤੇ ਕਤਲ ਦੇ ਦੋਸ਼ ਆਇਦ ਪੇਸ਼ਕਾਰੀ:ਤਾਬਿਸ਼ ਨਕਵੀ

    ਨਵੰਬਰ 24, 2023
  • ਦਸ ਮਿੰਟਾਂ ਵਿਚ ਕੈਨੇਡੀਅਨ ਖ਼ਬਰਾਂ – ਐਪੀਸੋਡ 65: 17 ਨਵੰਬਰ 2023

    ਦਸ ਮਿੰਟਾਂ ਵਿਚ ਕੈਨੇਡੀਅਨ ਖ਼ਬਰਾਂ – ਐਪੀਸੋਡ 65: 17 ਨਵੰਬਰ 2023

    ਨਿੱਝਰ ਮਾਮਲੇ ਦੀ ਜਾਂਚ ਚ ਭਾਰਤ ਵੱਲੋਂ ਸਹਿਯੋਗ ਨਾ ਹੋਣ ਤੱਕ ਵਪਾਰ ਵਾਰਤਾ ਮੁੜ ਸ਼ੁਰੂ ਨਾ ਹੋਣ ਦੇ ਸੰਕੇਤ; ਪ੍ਰਦਰਸ਼ਨਕਾਰੀਆਂ ਨੇ ਵੈਨਕੂਵਰ ਦੇ ਰੈਸਟੋਰੈਂਟ ਵਿਚ ਟ੍ਰੂਡੋ ਦਾ ਕੀਤਾ ਘਿਰਾਓ; ਕੈਨੇਡਾ ਵਿਚ ਕਿੰਗ ਚਾਰਲਜ਼ ਦੀਤਸਵੀਰ ਵਾਲਾ ਸਿੱਕਾ ਜਾਰੀ ਪੇਸ਼ਕਾਰੀ:ਤਾਬਿਸ਼ ਨਕਵੀ

    ਨਵੰਬਰ 17, 2023
  • ਦਸ ਮਿੰਟਾਂ ਵਿਚ ਕੈਨੇਡੀਅਨ ਖ਼ਬਰਾਂ – ਐਪੀਸੋਡ 64: 10 ਨਵੰਬਰ 2023

    ਦਸ ਮਿੰਟਾਂ ਵਿਚ ਕੈਨੇਡੀਅਨ ਖ਼ਬਰਾਂ – ਐਪੀਸੋਡ 64: 10 ਨਵੰਬਰ 2023

    ਬੀਸੀ ਦੀ ਗ੍ਰੀਨ ਪਾਰਟੀ ਵੱਲੋਂ ਡਿਪਟੀ ਲੀਡਰ ਸੰਜੀਵ ਗਾਂਧੀ ਬਰਖ਼ਾਸਤ ਭਾਰਤੀ ਮੂਲ ਦੀ ਔਰਤ ਵੱਲੋਂ ਪਿਤਾ ਦੀ ਮੈਡੀਕਲ ਸਹਾਇਤਾ ਲਈ ਉਡਾਣ ਦਾ ਰੂਟ ਨਾ ਬਦਲਣ ਦੇ ਦੋਸ਼ ਇਜ਼ਰਾਈਲ-ਹਮਾਸ ਯੁੱਧ ਦੇ ਦੌਰਾਨ ਕਈ ਕੈਨੇਡੀਅਨ ਸ਼ਹਿਰਾਂ ਵਿੱਚ ਨਫ਼ਰਤੀ ਅਪਰਾਧਾਂ ਵਿੱਚ ਵਾਧਾ : ਪੁਲਿਸ ਪੇਸ਼ਕਾਰੀ ਸਰਬਮੀਤ ਸਿੰਘ

    ਨਵੰਬਰ 10, 2023
  • ਦਸ ਮਿੰਟਾਂ ਵਿਚ ਕੈਨੇਡੀਅਨ ਖ਼ਬਰਾਂ – ਐਪੀਸੋਡ 63: 3 ਨਵੰਬਰ 2023

    ਦਸ ਮਿੰਟਾਂ ਵਿਚ ਕੈਨੇਡੀਅਨ ਖ਼ਬਰਾਂ – ਐਪੀਸੋਡ 63: 3 ਨਵੰਬਰ 2023

    ਫ਼ੈਡਰਲ ਸਰਕਾਰ ਵੱਲੋਂ ਸਰਕਾਰੀ ਫ਼ੋਨਾਂ ਚੋਂ ਵੀਚੈਟ ਅਤੇ ਕੈਸਪਰਸਕੀ ਬੈਨ ਕਰਨ ਦਾ ਫ਼ੈਸਲਾ; ਇਸਲਾਮੋਫ਼ੋਬੀਆ ’ਤੇ ਸੈਨੇਟ ਦੀ ਨਵੀਂ ਰਿਪੋਰਟ, ਨਫ਼ਰਤ ਦੀ ਵਧਦੀ ਲਹਿਰ ਨੂੰ ਰੋਕਣ ਲਈ ਤੁਰੰਤ ਕਾਰਵਾਈ ਦੀ ਲੋੜ; ਕੈਨੇਡੀਅਨਜ਼ ਵੀ ਆਉਂਦੇ ਦਿਨਾਂ ਵਿਚ ਗਾਜ਼ਾ ਚੋਂ ਨਿਕਲ ਸਕਣਗੇ: ਵਿਦੇਸ਼ ਮੰਤਰੀ ਪੇਸ਼ਕਾਰੀ:ਤਾਬਿਸ਼ ਨਕਵੀ

    ਨਵੰਬਰ 3, 2023
  • ਦਸ ਮਿੰਟਾਂ ਵਿਚ ਕੈਨੇਡੀਅਨ ਖ਼ਬਰਾਂ – ਐਪੀਸੋਡ 62:-27 ਅਕਤੂਬਰ 2023

    ਦਸ ਮਿੰਟਾਂ ਵਿਚ ਕੈਨੇਡੀਅਨ ਖ਼ਬਰਾਂ – ਐਪੀਸੋਡ 62:-27 ਅਕਤੂਬਰ 2023

    ਅੰਤਰਰਾਸ਼ਟਰੀ ਵਿਦਿਆਰਥੀਆਂ ਨਾਲ ਹੁੰਦੀ ਧੋਖਾਧੜੀ ਰੋਕਣ ਲਈ ਇਮੀਗ੍ਰੇਸ਼ਨ ਮੰਤਰੀ ਵੱਲੋਂ ਨਵੇਂ ਨਿਯਮਾਂ ਦਾ ਐਲਾਨ; ਇਜ਼ਰਾਈਲ-ਹਮਾਸ ਸੰਘਰਸ਼ ਤੇਜ਼ ਹੋਣ ‘ਤੇ ਟ੍ਰੂਡੋ ਨੇ ਕੀਤੀ ਵਿਰੋਧੀ ਪਾਰਟੀਆਂ ਨਾਲ ਬੈਠਕ; ਇਮੀਗ੍ਰੇਸ਼ਨ ਫ਼ਰਾਡ ‘ਚ ਵਿਨੀਪੈਗ ਦੇ ਪੰਜਾਬੀ ਮੂਲ ਦੇ ਵਿਅਕਤੀ ਨੂੰ 20 ਹਜ਼ਾਰ ਡਾਲਰ ਦਾ ਜੁਰਮਾਨਾ ਪੇਸ਼ਕਾਰੀ:ਤਾਬਿਸ਼ ਨਕਵੀ

    ਅਕਤੂਬਰ 27, 2023
  • ਦਸ ਮਿੰਟਾਂ ਵਿਚ ਕੈਨੇਡੀਅਨ ਖ਼ਬਰਾਂ – ਐਪੀਸੋਡ 61-20 ਅਕਤੂਬਰ 2023

    ਕੈਨੇਡਾ ਵੱਲੋਂ ਲਾਏ ਡਿਪਲੋਮੈਟਿਕ ਨਿਯਮਾਂ ਦੀ ਉਲੰਘਣਾ ਦੇ ਦੋਸ਼ ਦਾ ਭਾਰਤ ਨੇ ਕੀਤਾ ਬਚਾਅ; ਇਜ਼ਰਾਈਲ-ਹਮਾਸ ਜੰਗ ਦੌਰਾਨ ਟ੍ਰੂਡੋ ਵੱਲੋਂ ਕੈਨੇਡੀਅਨਜ਼ ਨੂੰ ‘ਵੰਡੀਆਂ’ ਤੋਂ ਬਚਣ ਦੀ ਅਪੀਲ; ਔਟਵਾ ਚ ਇੱਕ ਵਿਦਿਆਰਥੀ ਨੂੰ ਪ੍ਰੋਫ਼ਾਈਲ ਤੋਂ ਫ਼ਲਸਤੀਨ ਦਾ ਝੰਡਾ ਹਟਾਉਣ ਨੂੰ ਕਹਿਣ ‘ਤੇ ਪ੍ਰਿੰਸੀਪਲ ਨੇ ਮੁਆਫ਼ੀ ਮੰਗੀ ਅਤੇ ਭਾਰਤ ਯਾਤਰਾ ਲਈ OCI ਕਾਰਡ ਬਣਵਾਉਣ ਵਾਸਤੇ ਬ੍ਰੈਂਪਟਨ ਦੇ ਵੀਜ਼ਾ…

    ਅਕਤੂਬਰ 26, 2023
  • ਦਸ ਮਿੰਟਾਂ ਵਿਚ ਕੈਨੇਡੀਅਨ ਖ਼ਬਰਾਂ – ਐਪੀਸੋਡ 60- 13 ਅਕਤੂਬਰ 2023

    ਦਸ ਮਿੰਟਾਂ ਵਿਚ ਕੈਨੇਡੀਅਨ ਖ਼ਬਰਾਂ – ਐਪੀਸੋਡ 60- 13 ਅਕਤੂਬਰ 2023

    ਕੈਨੇਡਾ ਵੱਲੋਂ ਲਾਏ ਡਿਪਲੋਮੈਟਿਕ ਨਿਯਮਾਂ ਦੀ ਉਲੰਘਣਾ ਦੇ ਦੋਸ਼ ਦਾ ਭਾਰਤ ਨੇ ਕੀਤਾ ਬਚਾਅ; ਇਜ਼ਰਾਈਲ-ਹਮਾਸ ਜੰਗ ਦੌਰਾਨ ਟ੍ਰੂਡੋ ਵੱਲੋਂ ਕੈਨੇਡੀਅਨਜ਼ ਨੂੰ ‘ਵੰਡੀਆਂ’ ਤੋਂ ਬਚਣ ਦੀ ਅਪੀਲ; ਔਟਵਾ ਚ ਇੱਕ ਵਿਦਿਆਰਥੀ ਨੂੰ ਪ੍ਰੋਫ਼ਾਈਲ ਤੋਂ ਫ਼ਲਸਤੀਨ ਦਾ ਝੰਡਾ ਹਟਾਉਣ ਨੂੰ ਕਹਿਣ ‘ਤੇ ਪ੍ਰਿੰਸੀਪਲ ਨੇ ਮੁਆਫ਼ੀ ਮੰਗੀ ਅਤੇ ਭਾਰਤ ਯਾਤਰਾ ਲਈ OCI ਕਾਰਡ ਬਣਵਾਉਣ ਵਾਸਤੇ ਬ੍ਰੈਂਪਟਨ ਦੇ ਵੀਜ਼ਾ…

    ਅਕਤੂਬਰ 25, 2023
  • ਦਸ ਮਿੰਟਾਂ ਵਿਚ ਕੈਨੇਡੀਅਨ ਖ਼ਬਰਾਂ – ਐਪੀਸੋਡ 59: 6 ਅਕਤੂਬਰ 2023

    ਦਸ ਮਿੰਟਾਂ ਵਿਚ ਕੈਨੇਡੀਅਨ ਖ਼ਬਰਾਂ – ਐਪੀਸੋਡ 59: 6 ਅਕਤੂਬਰ 2023

    ਕੂਟਨੀਤਕ ਵਿਵਾਦ ਸੁਲਝਾਉਣ ਲਈ ਭਾਰਤ ਨਾਲ ਨਿੱਜੀ ਗੱਲਬਾਤ ਚਾਹੁੰਦਾ ਹੈ ਕੈਨੇਡਾ; ਬ੍ਰੈਂਪਟਨ ਦੇ ਅੱਠ ਪੰਜਾਬੀ ਨੌਜਵਾਨਾਂ ਖਿਲਾਫ਼ ਪਾਬੰਦੀਸ਼ੁਦਾ ਹਥਿਆਰ ਰੱਖਣ ਦਾ ਮਾਮਲਾ ਦਰਜ: ਮੈਨੀਟੋਬਾ ਚੋਣਾਂ ਵਿਚ ਐਨਡੀਪੀ ਨੇ ਮਾਰੀ ਬਾਜ਼ੀ, ਲੀਡਰ ਵੌਬ ਕਿਨੂ ਹੋਣਗੇ ਪਹਿਲੇ ਮੂਲਨਿਵਾਸੀ ਪ੍ਰੀਮੀਅਰ: ਓਨਟੇਰਿਓ ਵਿਚ ਮਿਨਿਮਮ ਵੇਜ 16.55 ਡਾਲਰ ਪ੍ਰਤੀ ਘੰਟਾ ਹੋਈ

    ਅਕਤੂਬਰ 25, 2023
←Previous Page
1 … 6 7 8 9 10 … 14
Next Page→

RCI | ਪੰਜਾਬੀ

Proudly powered by WordPress